(ਬੁਰਕਾ) Burka Lyrics In Punjabi - Raman Shergill | Latest Punjabi Song 2020 | lyricskaint

Burka lyrics by Raman Shergill is Latest Punjabi Songs 2020 is sung by Raman Shergill featuring Raman Shergill & Yashika Anand. Punjabi lyrics of Burka song is written by Raman Shergill and music in Burka song lyrics is given by Akash Jandu. The Official Music Video of Burka song lyrics by Raman Shergill is labelled by Worldwide Records Punjabi.

burka lyrics raman shergill,burka lyrics
Burka

Burka Song Credits:-


Song: Burka
Artist: Raman Shergill
Music: Akash Jandu 
Lyrics: Raman Shergill


Burka Lyrics - Raman Shergill


ਬੈਲਿਆਂ ਤੂੰ ਹਾਸੇ ਵਿਚ ਪਾਵੇਂ ਮੇਰੇ ਗੱਲ ਨੂੰ 
ਛੱਜ ਦੇ ਬਾਟੀਕ ਵਿਚ ਲੈਜਾ ਮੈਨੂੰ ਕਲ ਨੂੰ 
ਕਰਦੇ ਕੰਮੈਂਟ ਮੁੰਡੇ ਬਿੱਲੀ ਅੱਖ ਤੇ 
ਕੋਇ ਕਲਾ ਧਾਗਾ ਪੈਰ ਚ ਪਵਾ ਦੇ ਨਾਰ ਨੂੰ 

ਲੋਕਾਂ ਦੀਆਂ ਨਜ਼ਰਾਂ ਨੇ ਕਾਲੀ ਮਿੱਤਰਾ 
ਲਾਹੌਰ ਸ਼ਹਿਰ ਵਾਲਾ ਬੁਰਕਾ ਸਵਾ ਦੇ ਨਾਰ ਨੂੰ 
ਲੋਕਾਂ ਦੀਆਂ ਨਜ਼ਰਾਂ ਨੇ ਕਾਲੀ ਮਿੱਤਰਾ 
ਲਾਹੌਰ ਸ਼ਹਿਰ ਵਾਲਾ ਬੁਰਕਾ ਸਵਾ ਦੇ ਨਾਰ ਨੂੰ 

ਬਿਨਾ ਹੀ ਮੇਕਅਪ ਤੋਂ ਮੈਂ ਫੱਬਦੀ ਬਥੇਰੀ ਵੇ 
ਰਬ ਨੇ ਹੁਸਨ ਦਿੱਤਾ ਗ਼ਲਤੀ ਕਿ ਮੇਰੀ ਵੇ 
ਬਿਨਾ ਹੀ ਮੇਕਅਪ ਤੋਂ ਮੈਂ ਫੱਬਦੀ ਬਥੇਰੀ ਵੇ 
ਰਬ ਨੇ ਹੁਸਨ ਦਿੱਤਾ ਗ਼ਲਤੀ ਕਿ ਮੇਰੀ ਵੇ 

ਮੋਰਾਂ ਜਿਹੀ ਤੌਰ ਰੰਗ ਚਿੱਟੀ ਕਾਲੀ ਵਰਗਾ 
ਕੋਹਿਨੂਰ ਹੀਰੇ ਤੋਂ ਮਹਿੰਗੀ ਜੱਟੀ ਤੇਰੀ ਵੇ 
ਆ ਤਾਂ ਲਾਇ ਜਾ ਦੁਨੀਆਂ ਤੋਂ ਦੂਰ ਸੋਹਣਿਆਂ 
ਆ ਫਿਰ ਰੱਖ ਲਾਇ ਤੂੰ ਕਿੱਤੇ ਵੇ ਛੁਪਾ ਕੇ ਨਾਰ ਨੂੰ 

ਲੋਕਾਂ ਦੀਆਂ ਨਜ਼ਰਾਂ ਨੇ ਕਾਲੀ ਮਿੱਤਰਾ 
ਲਾਹੌਰ ਸ਼ਹਿਰ ਵਾਲਾ ਬੁਰਕਾ ਸਵਾ ਦੇ ਨਾਰ ਨੂੰ 
ਲੋਕਾਂ ਦੀਆਂ ਨਜ਼ਰਾਂ ਨੇ ਕਾਲੀ ਮਿੱਤਰਾ 
ਲਾਹੌਰ ਸ਼ਹਿਰ ਵਾਲਾ ਬੁਰਕਾ ਸਵਾ ਦੇ ਨਾਰ ਨੂੰ 

ਡਰਦੀ ਆਂ ਤਾਇਯੋਂ ਨਾ ਮੈਂ ਗਲੀ ਵਿਚੋਂ ਲੰਘਦੀ 
ਲੱਗ ਜਾਂਦਾ ਮੇਲਾ ਸੋਨੇ ਛਾਂ ਛਾਂ ਵੰਗਦੀ 
ਡਰਦੀ ਆਂ ਤਾਇਯੋਂ ਨਾ ਮੈਂ ਗਲੀ ਵਿਚੋਂ ਲੰਘਦੀ 
ਲੱਗ ਜਾਂਦਾ ਮੇਲਾ ਸੋਨੇ ਛਾਂ ਛਾਂ ਵੰਗਦੀ 

ਕਦੇ ਵੀ ਡਿਮਾਂਡਆਂ ਤੇਰੇ ਅੱਗੇ ਮੈਂ ਨਾ ਰੱਖੀਆਂ 
ਨਾ ਹੀ ਤੇਰੇ ਕੋਲੋਂ ਜੱਟਾ ਬਹੁਤ ਕੁਝ ਮੰਗਦੀ 
ਬਾਹਲੀ ਰਮਾਣੇ ਆ ਇਰਰਿਤਾਤੇ ਹੁੰਨੀ ਆਂ 
ਸ਼ੇਰਗਿੱਲ ਭੈੜੀ ਅੱਖਾਂ ਤੋਂ ਬਚਾ ਦੇ ਨਾਰ ਨੂੰ 

ਲੋਕਾਂ ਦੀਆਂ ਨਜ਼ਰਾਂ ਨੇ ਕਾਲੀ ਮਿੱਤਰਾ 
ਲਾਹੌਰ ਸ਼ਹਿਰ ਵਾਲਾ ਬੁਰਕਾ ਸਵਾ ਦੇ ਨਾਰ ਨੂੰ 
ਲੋਕਾਂ ਦੀਆਂ ਨਜ਼ਰਾਂ ਨੇ ਕਾਲੀ ਮਿੱਤਰਾ 
ਲਾਹੌਰ ਸ਼ਹਿਰ ਵਾਲਾ ਬੁਰਕਾ ਸਵਾ ਦੇ ਨਾਰ ਨੂੰ 

ਚੜ੍ਹਦੀ ਜਵਾਨੀ ਸਾਲ 21 ਵੇ ਦਾ ਜ਼ੋਰ ਵੇ 
ਕੇਏਅਰਲੈਸ ਜੱਟਾ ਜੱਟੀ ਵੱਲ ਕਰ ਗੌਰ ਵੇ 
ਚੜ੍ਹਦੀ ਜਵਾਨੀ ਸਾਲ 21 ਵੇ ਦਾ ਜ਼ੋਰ ਵੇ 
ਕੇਏਅਰਲੈਸ ਜੱਟਾ ਜੱਟੀ ਵੱਲ ਕਰ ਗੌਰ ਵੇ 

24 ਘੰਟੇ ਰੱਖਦਾ ਐ ਦੱਬ ਵਿਚ ਭਰ ਕੇ 
ਮੈਂ ਕਿ ਦੱਸ ਚੁਭਣ ਐ ਤੇਰਾ 32 ਬੋਰ ਵੇ 
ਅਨਸੀਕੇਓਰਡ ਫੀਲ ਮੁੰਡਾ ਚੋਬਬਰਾ 
ਕਿਥੋਂ ਜ਼ ਸਕਿਉਰਿਟੀ ਦੇਵਾ ਦੇ ਨਾਰ ਨੂੰ 

ਲੋਕਾਂ ਦੀਆਂ ਨਜ਼ਰਾਂ ਨੇ ਕਾਲੀ ਮਿੱਤਰਾ 
ਲਾਹੌਰ ਸ਼ਹਿਰ ਵਾਲਾ ਬੁਰਕਾ ਸਵਾ ਦੇ ਨਾਰ ਨੂੰ 
ਲੋਕਾਂ ਦੀਆਂ ਨਜ਼ਰਾਂ ਨੇ ਕਾਲੀ ਮਿੱਤਰਾ 
ਲਾਹੌਰ ਸ਼ਹਿਰ ਵਾਲਾ ਬੁਰਕਾ ਸਵਾ ਦੇ ਨਾਰ ਨੂੰ 

Full Video Song Here:-


Latest Songs Lyrics 

  1. Pardesi Chhora Song Lyrics
  2. Khalnayak Song Lyrics
  3. Baba Yaga Song Lyrics
  4. How We Do It Song Lyrics
  5. Not Fair Song Lyrics
  6. Karara Jawaab Song Lyrics



REDWIND® Phone Camera Lens, 8X Zoom Lens Telescope Cell Phone Lens Kit, DSLR Background Compatible for iPhone and All Smartphone


M.R.P.:₹ 1,199.00
Price:₹ 319.00 FREE Delivery. Details
You Save:₹ 880.00 (73%)
Inclusive of all taxes








Previous
Next Post »

If you have any doubts. Please let me know ConversionConversion EmoticonEmoticon