(ਹਾਸੇ) Haase Lyrics In Punjabi - Prabh Jass | Rav Dhaliwal | Latest Punjabi Song 2020 | lyricskaint

Hasse lyrics by Prabh Jass is Latest Punjabi Songs 2020 is sung by Prabh Jass featuring Nikkesha. Punjabi lyrics of Hasse Song is written by Rav Dhaliwal and music in Hasse song lyrics is given by Manromana. The Official Music Video of Hasse Song lyrics by Prabh Jass is labelled by Geet MP3.

Hasse lyrics prabh jass,Hasse lyrics
Hasse 

Hasse Song Credits:-


Song: Hasse
Singer: Prabh Jass
Lyrics: Rav Dhaliwal 
Music: Manromana


Hasse Lyrics - Prabh Jass


ਤੇਰੇ ਪੈਰਾਂ ਥੱਲੇ ਫੁੱਲ ਹੋਵਾਂ 
ਮੇਰੀ ਕਿਸਮਤ ਤੇ ਵਿਚ ਤੂੰ ਹੋਵੇ 
ਤੈਨੂੰ ਦੇਖਦੇ ਜ਼ਿੰਦਗੀ ਲੰਘ ਜਾਵੇ 
ਮੇਰਾ ਤੇਰੇ ਵੱਲ ਨੂੰ ਮੂੰਹ ਹੋਵੇ 

ਤੈਨੂੰ ਦਿਲ ਨੇ ਚੁਣੋ ਹਟਣਾ ਨਾਈ 
ਆ ਤੇਰੀ ਬੱਲੀਏ ਸੋਂਹ ਚੱਕ ਲੂਂ 
ਤੂੰ ਹਾਸੇ ਰੱਖ ਲਈ ਆਪਣੇ ਲਈ 
ਬਾਕੀ ਜੋ ਬਚੇ ਉਹ ਮੈਂ ਰੱਖ ਲੂਂ 
ਤੂੰ ਹਾਸੇ ਰੱਖ ਲਈ ਆਪਣੇ ਲਈ 
ਬਾਕੀ ਜੋ ਬਚੇ ਉਹ ਮੈਂ ਰੱਖ ਲੂਂ 

ਤੂੰ ਰਾਤ ਕਹਵੇ ਥਾਂ ਰਾਤ ਹੋ ਜਾਇ
ਤੇਰੇ ਕਹਿਣ ਤੇ ਨਿਕਲਣ ਤਾਰੇ ਨੀ 
ਦੁਨੀਆਂ ਤੇ ਜਿੰਨੇ ਫੁੱਲ ਸੋਹਣੇ 
ਤੇਰੇ ਪੈਰੀ ਰੱਖਦਾ ਸਾਰੇ ਨੀ 
ਤੂੰ ਰਾਤ ਕਹਵੇ ਥਾਂ ਰਾਤ ਹੋ ਜਾਇ 
ਤੇਰੇ ਕਹਿਣ ਤੇ ਨਿਕਲਣ ਤਾਰੇ ਨੀ 
ਦੁਨੀਆਂ ਤੇ ਜਿੰਨੇ ਫੁੱਲ ਸੋਹਣੇ 
ਤੇਰੇ ਪੈਰੀ ਰੱਖਦਾ ਸਾਰੇ ਨੀ 

ਰਬ ਵੇਖਿਆ ਨੀ ਕਦੇ ਲੋਕਾਂ ਨੂੰ 
ਤੇਰਾ ਰਬ ਕਿ ਥਾਂ ਮੈਂ ਨਾ ਜਪ ਲੂਂ 
ਤੂੰ ਹਾਸੇ ਰੱਖ ਲਈ ਆਪਣੇ ਲਈ 
ਬਾਕੀ ਜੋ ਬਚੇ ਉਹ ਮੈਂ ਰੱਖ ਲੂਂ 
ਤੂੰ ਹਾਸੇ ਰੱਖ ਲਈ ਆਪਣੇ ਲਈ 
ਬਾਕੀ ਜੋ ਬਚੇ ਉਹ ਮੈਂ ਰੱਖ ਲੂਂ 

ਹੱਥਾਂ ਵਿਚ ਹੇਠ ਪਹਾੜੀ ਰਾਖੀ ਤੂੰ 
ਮੈਨੂੰ ਜਾਗ ਦੀ ਨਾ ਪ੍ਰਵਾਹ ਕੋਇ 
ਜਾਂ ਵੇਚ ਪੂਰੇ ਰਬ ਕਰ ਡੂੰਗਾ 
ਜੇ ਬਚ ਗਯਾ ਤੇਰਾ ਚਾਹ ਕੋਇ 
ਹੱਥਾਂ ਵਿਚ ਹੇਠ ਪਹਾੜੀ ਰਾਖੀ ਤੂੰ 
ਮੈਨੂੰ ਜਾਗ ਦੀ ਨਾ ਪ੍ਰਵਾਹ ਕੋਇ 
ਜਾਂ ਵੇਚ ਪੂਰੇ ਰਬ ਕਰ ਡੂੰਗਾ   
ਜੇ ਬਚ ਗਯਾ ਤੇਰਾ ਚਾਹ ਕੋਇ 

ਤੂੰ ਮਾਲਿਕ ਮੇਰੇ ਸਾਹਾਂ ਦੀ 
ਕਦੇ ਸੋਚੀ ਨਾ ਪਿਛੇ ਹੱਟ ਜੁ  
ਤੂੰ ਹਾਸੇ ਰੱਖ ਲਈ ਆਪਣੇ ਲਈ 
ਬਾਕੀ ਜੋ ਬਚੇ ਉਹ ਮੈਂ ਰੱਖ ਲੂਂ 
ਤੂੰ ਹਾਸੇ ਰੱਖ ਲਈ ਆਪਣੇ ਲਈ 
ਬਾਕੀ ਜੋ ਬਚੇ ਉਹ ਮੈਂ ਰੱਖ ਲੂਂ

Full Video Song Here:-


Latest Songs Lyrics

  1. Tabaah Song Lyrics
  2. We Are Chaos Song Lyrics
  3. Kache Katne Song Lyrics
  4. Haryana Roadways Song Lyrics
  5. Hawai Song Lyrics
  6. Beech Raaste Song Lyrics


Boat Rockerz 255 Sports Wireless Headset with Super Extra Bass, IPX5 Water & Sweat Resistance, Qualcomm Chipset and Up to 6H Playback (Neon)


M.R.P.:₹ 2,990.00
Price:₹ 1,499.00 Fulfilled FREE DeliveryDetails
You Save:₹ 1,491.00 (50%)
Inclusive of all taxes



Previous
Next Post »

If you have any doubts. Please let me know ConversionConversion EmoticonEmoticon