(ਤੇਰਾ ਵਿਆਹ) Tera Viah Lyrics In Punjabi - Minda | Latest Punjabi Song 2020 | lyricskaint

Tera Viah lyrics by Minda is Latest Punjabi Songs 2020 is sung by Minda featuring Minda & Arshdeep Sohal. Punjabi lyrics of Tera Viah song is written by Minda and music in Tera Viah song lyrics is given by Cheetah. The Official Music Video of Tera Viah song lyrics by Minda is labelled by Outlaw Records.

Tera Viah Lyrics MInda,Tera Viah Lyrics
Tera Viah

Tera Viah Song Credits:-

Song: Tera Viah
Singer: Minda
Lyrics: Minda
Music: Cheetah

Tera Viah Lyrics - Minda


ਲੋਕਾਂ ਦੇ ਦਿਨ ਦੀ ਸ਼ੁਰੂਆਤ ਸੂਰਜ ਤੋਂ ਹੁੰਦੀ ਐ 

ਪਰ ਉੰਨਾ ਦੀਨਾ ਦੇ ਵਿਚ ਮੇਰੇ ਦਿਨ ਦੀ ਸ਼ੁਰੂਆਤ 
ਓਹਦੇ ਚੇਹਰੇ ਤੋਂ ਹੁੰਦੀ ਸੀ 

ਚੀਤਾ!

ਜਦੋ ਯਾਦ ਤੇਰੀ ਆਉਂਦੀ ਸੀਨੇ 
ਗੋਲੀ ਜਿਹੀ ਵੱਜਦੀ ਹੈ ਥਾ ਕਰਕੇ 
ਨਾਲ ਰੋਵਾਂ ਨਾਲ ਚੇਤੇ ਤੈਨੂੰ ਕਾਰਲਾ 
ਨੀ ਫੋਟੋ ਤੇਰੀ ਸੀਨੇ ਧਰ ਕੇ 

ਨੀ ਮੈਂ ਕੱਲਾ ਬਹਿਕੇ ਸੋਚੀ ਜਾਵਾਂ 
ਸੋਚੀ ਜਾਵਾਂ ਸੋਚੀ ਜਾਵਾਂ 
ਕਿਆ ਹੋ ਗਿਆ 

ਚਲ ਲੱਗ ਗਿਆ ਪਤਾ ਮੈਨੂੰ ਕਿਧਰੇ 
ਨੀ ਤੇਰਾ ਹੁਣ ਵਿਆਹ ਹੋ ਗਿਆ 
ਚਲ ਲੱਗ ਗਿਆ ਪਤਾ ਮੈਨੂੰ ਕਿਧਰੇ 
ਨੀ ਤੇਰਾ ਹੁਣ ਵਿਆਹ ਹੋ ਗਿਆ  

ਜਦੋ ਯਾਦ ਤੇਰੀ ਆਉਂਦੀ ਸੀਨੇ 
ਗੋਲੀ ਜਿਹੀ ਵੱਜਦੀ ਹੈ ਥਾ ਕਰਕੇ 

ਕਾਠੀਆਂ ਨੇ ਕੀਚਿਆਂ ਸੀ ਫੋਟੋਆਂ 
ਜੋ ਹੁਣ ਨਾਹਿਯੋ ਵੇਖ ਹੁੰਦੀਆਂ  
ਓਦੋ ਸੀਨੇ ਮੇਰੇ ਲੱਗ ਮੈਨੂੰ ਆਖਦੀ ਸੀ 
ਤੇਰੀਆਂ ਮੈਂ ਤੇਰੀ ਮੰਡੇ ਆਂ  

ਕਾਠੀਆਂ ਨੇ ਕੀਚਿਆਂ ਸੀ ਫੋਟੋਆਂ 
ਜੋ ਹੁਣ ਨਾਹਿਯੋ ਵੇਖ ਹੁੰਦੀਆਂ  
ਓਦੋ ਸੀਨੇ ਮੇਰੇ ਲੱਗ ਮੈਨੂੰ ਆਖਦੀ ਸੀ 
ਤੇਰੀਆਂ ਮੈਂ ਤੇਰੀ ਮੰਡੇ ਆਂ  

ਨੀ ਮੈਂ ਅੱਜ ਵੀ ਮੈਂ ਓਥੇ ਹੀ ਆਂ 
ਮੈਂ ਓਥੇ ਹੀ ਆਂ 
ਨੀ ਤੇਰਾ ਵੱਖ ਰਾਹ ਹੋ ਗਿਆ

ਚਲ ਲੱਗ ਗਿਆ ਪਤਾ ਮੈਨੂੰ ਕਿਧਰੇ 
ਨੀ ਤੇਰਾ ਹੁਣ ਵਿਆਹ ਹੋ ਗਿਆ 
ਚਲ ਲੱਗ ਗਿਆ ਪਤਾ ਮੈਨੂੰ ਕਿਧਰੇ 
ਨੀ ਤੇਰਾ ਹੁਣ ਵਿਆਹ ਹੋ ਗਿਆ 

ਜਦੋ ਯਾਦ ਤੇਰੀ ਆਉਂਦੀ ਸੀਨੇ 
ਗੋਲੀ ਜਿਹੀ ਵੱਜਦੀ ਹੈ ਥਾ ਕਰਕੇ 

ਹੋ ਗਿਆ ਮੈਂ ਖਾਲੀ ਤੁੱਰ ਅੰਦਰੋਂ 
ਨਾ ਬਚੇ ਦਿਲਆਂ ਵਿਚ ਸਾਂਝ ਨੀ 
ਨੀ ਮੈਨੂੰ ਸੋਂਹ ਲਗੇ ਕਦੀ ਨਾਹਿਯੋ ਭੁਲਾਣਾ
ਨੀ ਬੋਮਬੇ ਦਾ ਹੋਟਲ ਤਾਜ ਨੀ 

ਹੋ ਗਿਆ ਮੈਂ ਖਾਲੀ ਤੁੱਰ ਅੰਦਰੋਂ 
ਨਾ ਬਚੇ ਦਿਲਆਂ ਵਿਚ ਸਾਂਝ ਨੀ 
ਨੀ ਮੈਨੂੰ ਸੋਂਹ ਲਗੇ ਕਦੀ ਨਾਹਿਯੋ ਭੁਲਾਣਾ
ਨੀ ਬੋਮਬੇ ਦਾ ਹੋਟਲ ਤਾਜ ਨੀ 

ਤੈਨੂੰ ਜਾਣੋ ਵੱਧ ਜਾਣੋ ਵੱਧ ਚਾਹ ਲਿਆ ਸੀ 
ਆਹਿ ਨੀ ਗੁਨਾਹ ਹੋ ਗਿਆ 
ਚਲ  ਲੱਗ  ਗਿਆ ਪਤਾ ਮੈਨੂੰ ਕਿਧਰੇ 
ਨੀ ਤੇਰਾ ਹੁਣ ਵਿਆਹ ਹੋ ਗਿਆ 

ਚਾਲ ਲੱਗ ਗਿਆ ਪਤਾ ਮੈਨੂੰ ਕਿਧਰੇ 
ਨੀ ਤੇਰਾ ਹੁਣ ਵਿਆਹ ਹੋ ਗਿਆ 
ਜਦੋ ਯਾਦ ਤੇਰੀ ਆਉਂਦੀ ਸੀਨੇ 
ਗੋਲੀ ਜਿਹੀ ਵੱਜਦੀ ਹੈ ਥਾ ਕਰਕੇ 

ਇਕ ਦੂਜੇ ਨਾ ਬਿਤਾਉਣੀ ਅੱਪਾ ਜ਼ਿੰਦਗੀ 
ਆ ਕਠੇਯਾ ਸੀ ਖ਼ਾਬ ਬੁਣਿਆ 
ਜਿਥੇ ਗਈ ਆਏ ਵਿਆਹ ਕੇ ਜੂਨ ਜੋਗੀਏ 
ਮੈਂ ਸ਼ਹਿਰ ਔਕਲੈਂਡ ਸੁਣਿਆ 

ਇਕ ਦੂਜੇ ਨਾ ਬਿਤਾਉਣੀ ਅੱਪਾ ਜ਼ਿੰਦਗੀ 
ਆ ਕਠੇਯਾ ਸੀ ਖ਼ਾਬ ਬੁਣਿਆ 
ਜਿਥੇ ਗਈ ਆਏ ਵਿਆਹ ਕੇ ਜੂਨ ਜੋਗੀਏ 
ਮੈਂ ਸ਼ਹਿਰ ਔਕਲੈਂਡ ਸੁਣਿਆ 

ਸੱਚ ਜਾਣੀ ਤੇਰਾ ਅੱਜ ਵੀ ਹੈ ਬੁੱਲ੍ਹਾ ਵਿੱਚੋ 
ਬੁੱਲ੍ਹਾ ਵਿੱਚੋ ਨਾ ਨਿਕਲੇ 
ਚਾਲ ਰੇਹਲੇ ਜਿਥੇ ਮਰਜ਼ੀ ਤੂੰ ਰਹਿਣਾ 
ਜਾ ਦਿਲ ਚੋ ਦੁਆ ਨਿਕਲੇ 

ਚਲ ਰੇਹਲੇ ਜਿਥੇ ਮਰਜੀ ਤੂੰ ਰਹਿਣਾ 
ਜਾ ਦਿਲ ਚੋ ਦੁਆ ਨਿਕਲੇ 
ਚਲ ਰੇਹਲੇ ਜਿਥੇ ਮਰਜੀ ਤੂੰ ਰਹਿਣਾ 
ਜਾ ਦਿਲ ਚੋ ਦੁਆ 

ਚਲ ਰੇਹਲੇ ਜਿਥੇ ਮਰਜ਼ੀ ਤੂੰ ਰਹਿਣਾ 
ਜਾ ਦਿਲ ਚੋ ਦੁਆ ਨਿਕਲੇ 
ਜਦੋ ਯਾਦ ਤੇਰੀ ਆਉਂਦੀ ਸੀਨੇ 
ਗੋਲੀ ਜਿਹੀ ਵੱਜਦੀ ਹੈ ਥਾ ਕਰਕੇ 

Full Video Song Here:-


Latest Songs Lyrics

  1. Oh Shit Song Lyrics
  2. Mehfil Song Lyrics
  3. Ishq Hogaya Song Lyrics
  4. Golden Period Song Lyrics
  5. Judaa Song Lyrics
  6. Chann Te Chakor Song Lyrics



boAt Dual Port Rapid Car Charger (Qualcomm Certified) with Quick Charge 3.0 + Free Micro USB Cable - (Black)


M.R.P.:₹ 999.00
Price:₹ 499.00 Fulfilled FREE DeliveryDetails
You Save:₹ 500.00 (50%)
Inclusive of all taxes

Previous
Next Post »

If you have any doubts. Please let me know ConversionConversion EmoticonEmoticon