(ਕੁੜਤਾ ਪਜਾਮਾ) Kurta Pajama lyrics In Punjabi - Nirvair Pannu & Afsana Khan | Latest Punjabi Song 2020 | lyricskaint

R Nait presents Kurta Pajama lyrics by Nirvair Pannu & Afsana Khan is Latest Punjabi Songs 2020 is sung by Nirvair Pannu & Afsana Khan. Punjabi lyrics of Kurta Pajama Song is written by R Nait and music in Kurta Pajama song lyrics is given by Mr Rubal. The Official Music Video of Kurta Pajama song lyrics by Nirvair Pannu & Afsana Khan is labelled by R Nait Music.

kurta pajama lyrics nirvair pannu,kurta pajama lyrics in punjabi
Kurta Pajama

Kurta Pajama Song Credits:-

Song: Kurta Pajama
Singer: Nirvair Pannu & Afsana Khan
Music: Mr Rubal
Lyrics: R Nait

Kurta Pajama Lyrics - Nirvair Pannu & Afsana Khan

ਹੋ ਕਿਹੜੇ ਮੈਂ ਫੈਰੈਮ ਚ ਜੜ੍ਹਾਂ ਕੇ ਰੱਖ ਲਾਂ 
ਨੀ ਬਿੱਲੋ ਦੱਸ ਤੇਰੀ ਸੋਹਣੀ ਲੁਕ ਨੂੰ 
ਵੇ ਪੰਛੀਆਂ ਪਿੰਡਾਂ ਦੇ ਵਿਚ ਗੱਲ ਫੇਲ ਗਈ 
ਵੇ ਕੁੜੀ ਖਾ ਗਈ ਐ ਬੇਗਾਨੇ ਪੁੱਤ ਨੂੰ 

ਹੋ ਕਿਹੜੇ ਮੈਂ ਫੈਰੈਮ ਚ ਜੜ੍ਹਾਂ ਕੇ ਰੱਖ ਲਾਂ 
ਨੀ ਬਿੱਲੋ ਦੱਸ ਤੇਰੀ ਸੋਹਣੀ ਲੁਕ ਨੂੰ 
ਵੇ ਪੰਛੀਆਂ ਪਿੰਡਾਂ ਦੇ ਵਿਚ ਗੱਲ ਫੇਲ ਗਈ 
ਵੇ ਕੁੜੀ ਖਾ ਗਈ ਐ ਬੇਗਾਨੇ ਪੁੱਤ ਨੂੰ 

ਪਿਛਲੇ ਮਹੀਨੇ ਮੈਨੂੰ ਮਰਕ ਸੀ ਦਿੱਤੀ 
ਪਿਛਲੇ ਮਹੀਨੇ ਮੈਨੂੰ ਮਰਕ ਸੀ ਦਿੱਤੀ 
ਹੋ ਜੇ ਤੂੰ ਹੱਲੇ ਵੀ ਨੀ ਰੱਜੀ ਮੈਨੂੰ ਖਾ ਲੈ ਗੋਰੀਏ 

ਹੋ ਤੇਰੇ ਕੁੜਤੇ ਪਜਾਮੇ ਵਾਂਗੂ ਰੰਗ ਮੇਰਾ ਚਿੱਟਾ 
ਹੋ ਮੇਰੀ ਰੈਂਜ਼ ਵਾਂਗੂ ਦਿਲ ਤੇਰਾ ਕਲਾ ਗੋਰੀਏ 
ਹੋ ਤੇਰੇ ਕੁੜਤੇ ਪਜਾਮੇ ਵਾਂਗੂ ਰੰਗ ਮੇਰਾ ਚਿੱਟਾ 
ਹੋ ਮੇਰੀ ਰੈਂਜ਼ ਵਾਂਗੂ ਦਿਲ ਤੇਰਾ ਕਲਾ ਗੋਰੀਏ 

ਹੋ ਮਹਿੰਗੇ ਮਹਿੰਗੇ ਟੋਪ ਬੜੇ ਕਰਦੀ ਸੀ ਚੂਸ 
ਪਰ ਕਰਨਾ ਪਿਆਰ ਆਯਾ ਚੂਸ ਨਾ 
ਹਾਏ ਚੜ੍ਹਦੀ ਜਵਾਨੀ ਜੱਟਾ ਮਾਰ ਦਿੰਦੀ ਮੱਤ 
ਲੈਕੇ ਬਹਿ ਗਈਆਂ ਸੀ ਮੈਨੂੰ ਕਨਫਯੂਜ਼ੇਨ ਨਾ 

ਹੋ ਮਹਿੰਗੇ ਮਹਿੰਗੇ ਟੋਪ ਬੜੇ ਕਰਦੀ ਸੀ ਚੂਸ 
ਪਰ ਕਰਨਾ ਪਿਆਰ ਆਯਾ ਚੂਸ ਨਾ 
ਹਾਏ ਚੜ੍ਹਦੀ ਜਵਾਨੀ ਜੱਟਾ ਮਾਰ ਦਿੰਦੀ ਮੱਤ 
ਲੈਕੇ ਬਹਿ ਗਈਆਂ ਸੀ ਮੈਨੂੰ ਕਨਫਯੂਜ਼ੇਨ ਨਾ 

ਹਾਏ ਵੀ ਚੰਡੀਗੜੋਂ ਲਗਦੇ ਸੀ 40 ਮਿੰਟ ਤੈਨੂ
ਚੰਡੀਗੜ੍ਹ'ਨ ਲਗਦੇ ਸੀ 40 ਮਿੰਟ ਤੈਨੂ
ਹੋ ਮੈਂਨੁ ਪੈਰਾਂ ਚ ਸੀ ਲਗਦਾ ਅੰਬਾਲਾ ਗੋਰੀਏ

ਹੋ ਤੇਰੇ ਕੁੜਤੇ ਪਜਾਮੇ ਵਾਂਗੂ ਰੰਗ ਮੇਰਾ ਚਿੱਟਾ 
ਹੋ ਮੇਰੀ ਰੈਂਜ਼ ਵਾਂਗੂ ਦਿਲ ਤੇਰਾ ਕਲਾ ਗੋਰੀਏ 
ਹੋ ਤੇਰੇ ਕੁੜਤੇ ਪਜਾਮੇ ਵਾਂਗੂ ਰੰਗ ਮੇਰਾ ਚਿੱਟਾ 
ਹੋ ਮੇਰੀ ਰੈਂਜ਼ ਵਾਂਗੂ ਦਿਲ ਤੇਰਾ ਕਲਾ ਗੋਰੀਏ 

ਹੋ ਕੱਟੜ ਨਸ਼ਾ ਨੀ ਕੋਇ ਲਾਯਾ ਜਿੰਦ ਨੂੰ 
ਨੀ ਬਸ ਥੋੜੇ ਜਿਹੇ ਲਾਡੂ ਸੀ ਅਫੀਮ ਦੇ 
ਹਾਏ ਹੁਣ ਤਕ ਰਹੀ ਰ ਨੈਟ ਸੁਣਦੀ ਵੇ 
ਹੁਣ ਸਾਡੀ ਸੋਂਗ ਸੁਣੂਗੀ ਸਲੀਮ ਦੇ 

ਹੋ ਕੱਟੜ ਨਸ਼ਾ ਨੀ ਕੋਇ ਲਾਯਾ ਜਿੰਦ ਨੂੰ 
ਨੀ ਬਸ ਥੋੜੇ ਜਿਹੇ ਲਾਡੂ ਸੀ ਅਫੀਮ ਦੇ 
ਹਾਏ ਹੁਣ ਤਕ ਰਹੀ ਰ ਨੈਟ ਸੁਣਦੀ ਵੇ 
ਹੁਣ ਸਾਡੀ ਸੋਂਗ ਸੁਣੂਗੀ ਸਲੀਮ ਦੇ 

ਹੋ ਤੇਰਾ ਸ਼ਾਮ ਨੂੰ ਹਵੇਲੀ ਉੱਤੇ ਚਿੱਲ ਚੱਲਦਾ 
ਹਾਂ ਸ਼ਾਮ ਨੂੰ ਹਵੇਲੀ ਉੱਤੇ ਚਿੱਲ ਚੱਲਦਾ 
ਹੋ ਮੇਰਾ ਪੱਕਾ ਐ ਲਿਹਾਜ਼ੀ ਮੂਸੇ ਵਾਲਾ ਗੋਰੀਏ 

ਹੋ ਤੇਰੇ ਕੁੜਤੇ ਪਜਾਮੇ ਵਾਂਗੂ ਰੰਗ ਮੇਰਾ ਚਿੱਟਾ 
ਹੋ ਮੇਰੀ ਰੈਂਜ਼ ਵਾਂਗੂ ਦਿਲ ਤੇਰਾ ਕਲਾ ਗੋਰੀਏ 
ਹੋ ਤੇਰੇ ਕੁੜਤੇ ਪਜਾਮੇ ਵਾਂਗੂ ਰੰਗ ਮੇਰਾ ਚਿੱਟਾ 
ਹੋ ਮੇਰੀ ਰੈਂਜ਼ ਵਾਂਗੂ ਦਿਲ ਤੇਰਾ ਕਲਾ ਗੋਰੀਏ 


Latest Songs Lyrics 


Previous
Next Post »

If you have any doubts. Please let me know ConversionConversion EmoticonEmoticon