(ਕਜਲਾ) Kajla Lyrics - Tarsem Jassar | Latest Punjabi Song 2020 | lyricskaint

Kajla lyrics by Tarsem Jassar is Latest Punjabi Songs 2020 is sung by Tarsem Jassar from the album My Pride featuring Wamiqa Gabbi. Punjabi lyrics of KAJLA Song is written by Tarsem Jassar and music in KAJLA song lyrics is given by Pav Dharia. The Official Music Video of KAJLA Song Tarsem Jassar lyrics is labelled by Vehli Janta Records.

kajla lyrics tarsem jassar,kajla lyrics in punjabi
Kajla

Kajla Song Credits:-

Song: KAJLA
Singer: Tarsem Jassar
Music: Pav Dharia
Lyrics: Tarsem Jassar

Kajla Lyrics - Tarsem Jassar

ਕਜਲਾ ਅੱਖਾਂ ਦੇ ਵਿਚ ਤਾਂ ਪਾਉਣੀ ਆਂ 
ਵੇ ਕਜਲਾ ਅੱਖਾਂ ਦੇ ਵਿਚ ਤਾਂ ਪਾਉਣੀ ਆਂ 
ਮੇਰੇ ਮਾਹੀ ਨੂੰ ਪਸੰਦ 
ਮੈਂ ਸ਼ੌਕੀਨੀ ਲਾਉਣੀ ਆਂ 

ਕਜਲਾ ਅੱਖਾਂ ਦੇ ਵਿਚ ਤਾਂ ਪਾਉਣੀ ਆਂ 
ਵੇ ਕਜਲਾ ਅੱਖਾਂ ਦੇ ਵਿਚ ਤਾਂ ਪਾਉਣੀ ਆਂ 

ਫਰਾਗ਼ਮੋਂ ਦੀਆਂ ਬਾਜੇ ਜਿਹੀ ਹੀਲ ਪਾਈ ਐ
ਜਿਵੇਂ ਸੱਪਣੀ ਪਿਟਾਰੀ ਵਿਚ ਕੀਲ ਪਾਈ ਐ 
ਬਿਰਕਿਨ ਬੈਗ ਐ ਚੋਇਸ ਜੱਟੀ ਦਾ 
ਸੋਬੇਰ ਕਲਾਸੀ ਜਿਹੀ ਹੀਲ ਪਾਈ ਐ 

ਹੋ ਕਜਲਾ ਅੱਖਾਂ ਦੇ ਵਿਚ ਤਾਂ ਪਾਉਣੀ ਆਂ 
ਵੇ ਕਜਲਾ ਅੱਖਾਂ ਦੇ ਵਿਚ ਤਾਂ ਪਾਉਣੀ ਆਂ 
ਕਜਲਾ ਅੱਖਾਂ ਦੇ ਵਿਚ ਤਾਂ ਪਾਉਣੀ ਆਂ 

ਹੋ ਕਣਕ ਵੰਨ ਜੇਹਾ ਰੰਗ ਮਾਹੀ ਦਾ 
ਤਾਂ ਵੀ ਤਾਂ ਬੜਾ ਜਚਦਾ 
ਬਾਜ਼ ਨਾਲ ਜੱਦ ਕੁੰਜ ਜਿਹੀ ਟੁੱਰਦੀ
ਜਾਗ ਸਾਰਾ ਐ ਮੱਚਦਾ 

ਹੋ ਹੋ ਨਜ਼ਰਾਂ ਤੋਂ ਰਹਿੰਦਾ ਦਿਲ ਜੇਹਾ ਦਰਦਾ
ਹੋਲੇ ਕਾਲਜਾਂ ਘਟਦਾ 

ਕਜਲਾ ਅੱਖਾਂ ਦੇ ਵਿਚ ਤਾਂ ਪਾਉਣੀ ਆਂ 
ਕਜਲਾ ਅੱਖਾਂ ਦੇ ਵਿਚ ਤਾਂ ਪਾਉਣੀ ਆਂ 
ਮੇਰੇ ਮਾਹੀ ਨੂੰ ਪਸੰਦ 
ਮੈਂ ਸ਼ੌਕੀਨੀ ਲਾਉਣੀ ਆਂ 
ਕਜਲਾ ਅੱਖਾਂ ਦੇ ਵਿਚ ਤਾਂ ਪਾਉਣੀ ਆਂ 

ਤੂੰ ਤੁੱਰੇ ਹੌਲੀ ਹੌਲੀ ਚੋਬਬਾਰ ਦਾ ਦਿਲ ਹੌਲ਼ਦਾ   
ਦੌਰ ਮਿਰਗਾਂ ਦੇ ਵਾਂਗ ਨਖਰਾ ਲਾਹੌਰ ਦਾ 
ਅਵਿਆਟੋਰਆਂ ਚੋਣ ਝਾਕ ਜੱਟੀ ਕਿਲ ਕਰਦੀ 
ਵੇਖ ਅੱਟੀਟੀਆਉਡ ਐਰਾ ਗੈਰ ਕਿਥੇ ਬੋਲਦਾ 
ਕਿ ਦੱਸਣ ਜੱਟੀਏ ਤੂੰ ਜਾਮਾ ਐਂਡ ਲਾਉਣੀ ਐ 

ਹੋ ਕਜਲਾ ਅੱਖਾਂ ਦੇ ਵਿਚ ਤਾਂ ਪਾਉਣੀ ਆਂ 
ਮੇਰੇ ਮਾਹੀ ਨੂੰ ਪਸੰਦ 
ਮੈਂ ਸ਼ੌਕੀਨੀ ਲਾਉਣੀ ਆਂ 
ਕਜਲਾ ਅੱਖਾਂ ਦੇ ਵਿਚ ਤਾਂ ਪਾਉਣੀ ਆਂ 

ਸੀਟਾਂ ਚ ਵੀ ਜਚਦੀ ਸ਼ਰਾਰੇਯੰ ਦੀ ਫੈਨ ਐ 
ਕੁੜੀ ਤੇਰੇ ਬੋਲਡ ਜਿਹੇ ਕਰਾਰਿਆਂ ਦੀ ਫੈਨ ਐ
ਹੋ ਮਿਲ ਜਾ ਵੇ ਆਕੇ ਕਿੱਤੇ ਖ਼ਵਾਬਾਂ ਵਿਚ ਜਸਰ
ਤੇਰੇ ਬਿਨਾ ਜ਼ਿੰਦਾਦੀ ਨੂੰ ਮਿਲਦਾ ਨਾ ਚੇਨ ਐ 

ਹੋ ਰਾਖੁ ਦਿਲ ਵਿਚ ਜਾਗ ਕੋਲੋਂ ਮੈਂ ਲੁਕਾਉਣੀ ਆ 
ਵੇ ਰਾਖੁ ਦਿਲ ਵਿਚ ਜਾਗ ਕੋਲੋਂ ਮੈਂ ਲੁਕਾਉਣੀ ਆ 

ਕਜਲਾ ਅੱਖਾਂ ਦੇ ਵਿਚ ਤਾਂ ਪਾਉਣੀ ਆਂ 
ਕਜਲਾ ਅੱਖਾਂ ਦੇ ਵਿਚ ਤਾਂ ਪਾਉਣੀ ਆਂ 
ਮੇਰੇ ਮਾਹੀ ਨੂੰ ਪਸੰਦ 
ਮੈਂ ਸ਼ੌਕੀਨੀ ਲਾਉਣੀ ਆਂ 
ਕਜਲਾ ਅੱਖਾਂ ਦੇ ਵਿਚ ਤਾਂ ਪਾਉਣੀ ਆਂ 
ਕਜਲਾ ਅੱਖਾਂ ਦੇ ਵਿਚ ਤਾਂ ਪਾਉਣੀ ਆਂ 
ਤਾਂ ਪਾਉਣੀ ਆਂ, ਤਾਂ ਪਾਉਣੀ ਆਂ, ਤਾਂ ਪਾਉਣੀ ਆਂ 


Latest Songs Lyrics

Previous
Next Post »

If you have any doubts. Please let me know ConversionConversion EmoticonEmoticon