(ਅਸੀਂ ਉਹ ਹੂੰਨੇ ਆ) Asi Oh Hunne Aa Lyrics - Amrit Maan | Ikwinder Singh | Latest Punjabi Song 2020 | lyricskaint

Asi Oh Hunne Aa lyrics by Amrit Maan is Latest Punjabi Songs 2020 is sung by Amrit Maan featuring Aveera Singh Masson. Punjabi lyrics of Asi Oh Hunne Aa Song is written by Amrit Maan and music in Asi Oh Hunne Aa song lyrics is given by Ikwinder Singh. The Official Music Video of Asi Oh Hunne Aa Song lyrics by Amrit Maan is labelled by Bamb Beats.

asi oh hunne aa lyrics amrit maan,asi oh hunne aa lyrics in punjabi
Asi Oh Hunne Aa

Asi Oh Hunne Aa Song Credits:-

Song: Asi Oh Hunne Aa
Singer: Amrit Maan
Music: Ikwinder Singh
Lyrics: Amrit Maan


Asi Oh Hunne Aa Lyrics - Amrit Maan

ਹੋ ਸਰ ਤੇ ਖੂਨ ਸਵਾਰ ਜਿੰਨਾ ਦੇ 
ਟਾਵੇ ਟੱਲੇ ਯਾਰ ਜਿੰਨਾ ਦੇ...

ਹੋ ਸਰ ਤੇ ਖੂਨ ਸਵਾਰ ਜਿੰਨਾ ਦੇ 
ਟਾਵੇ ਟੱਲੇ ਯਾਰ ਜਿੰਨਾ ਦੇ
ਹਿਸਾਬ ਚ ਹੈ ਨੀ ਪਿਆਰ ਜਿੰਨਾ ਦੇ...
ਵੱਸ ਚ ਹੈਂ ਨੀ ਯਾਰ ਜਿੰਨਾ ਦੇ...
ਬੜੇ ਸਿਰਫਿਰੇ ਕਿਰਦਾਰ 

ਨੀ ਅਸੀਂ ਉਹ ਹੂੰਨੇ ਆ 
ਅਸੀਂ ਉਹ ਹੂੰਨੇ ਆ 
ਨੀ ਅਸੀਂ ਉਹ ਹੂੰਨੇ ਆ 

ਹੋ ਖ਼ਬਰ ਹੋਇਆ 
ਚਿੱਟੀਆਂ ਲੋਇ 
ਥੱਲੇ ਨ ਹਥਿਆਰ 
ਨੀ ਅਸੀਂ ਉਹ ਹੂੰਨੇ ਆ...

ਹੋ ਦਿਲ ਨਾ ਦੇ ਪਛਤਾਵੇਗੀ 
ਮਗਰ ਕਿੰਨਾ ਚਿਰ ਆਵੇਗੀ...
ਮੰਨ ਲੈ ਕਹਿਣਾ ਹਾਂ ਦੀਏ 
ਕਿਵੇਂ ਚੀਤਹ ਪਿਜਰੀ ਪਾਵੇਗੀ...

ਹੋ ਦਿਲ ਨਾ ਦੇ ਪਛਤਾਵੇਗੀ 
ਮਗਰ ਕਿੰਨਾ ਚਿਰ ਆਵੇਗੀ...
ਮੰਨ ਲੈ ਕਹਿਣਾ ਹਾਂ ਦੀਏ 
ਕਿਵੇਂ ਚੀਤਹ ਪਿਜਰੀ ਪਾਵੇਗੀ...

ਢੂੰਡਲੇ ਬੜੇ ਸਟਾਰ ਜਿੰਨਾ ਦੇ 
ਆਂਟੀ ਆ ਸਰਕਾਰ ਜਿੰਨਾ ਦੇ 
ਬਾਗ਼ੀ ਬੜੇ ਵਿਚਾਰ ਜਿੰਨਾ ਦੇ 
ਜਿਥੋਂ ਚਲਦੇ ਨੇ ਅਖਬਾਰ...

ਨੀ ਅਸੀਂ ਉਹ ਹੂੰਨੇ ਆ
ਅਸੀਂ ਉਹ ਹੂੰਨੇ ਆ
ਨੀ ਅਸੀਂ ਉਹ ਹੂੰਨੇ ਆ
ਨੀ ਅਸੀਂ ਉਹ ਹੂੰਨੇ ਆ...

ਹੋ ਲੇਖ ਲਿਖੇ ਆ ਕਾਲੇ ਨੀ 
ਫਿਰ ਛਾਤੀ ਤੇ ਖਾਲੀ ਨੀ...
ਦੁਨੀਆ ਜੀਤਕੇ ਮੁੜਜਾਂਗੇ
ਅੱਸੀ ਲੰਮੀਆਂ ਉਮਰ ਵਾਲੇ ਨੀ...

ਹੋ ਲੇਖ ਲਿਖੇ ਆ ਕਾਲੇ ਨੀ 
ਫਿਰ ਛਾਤੀ ਤੇ ਖਾਲੀ ਨੀ...
ਦੁਨੀਆ ਜੀਤਕੇ ਮੁੜਜਾਂਗੇ
ਅੱਸੀ ਲੰਮੀਆਂ ਉਮਰ ਵਾਲੇ ਨੀ...

ਕੰਮ ਬਾਰਡਰ’ ਓ ਪਾਰ ਜਿੰਨਾ ਦੇ 
ਦਿਲ ਵਿਚ ਹੈਂ ਨੀ ਖ਼ੈਰ ਜਿੰਨਾ ਦੇ...
ਚਾਚੇ ਤਾਏ ਬਾਹਰ ਜਿੰਨਾ ਦੇ
ਆ ਤਗੜੇ ਜੋ ਸਰਦਾਰ...

ਨੀ ਅਸੀਂ ਉਹ ਹੂੰਨੇ ਆ
 ਅਸੀਂ ਉਹ ਹੂੰਨੇ ਆ
ਨੀ ਅਸੀਂ ਉਹ ਹੂੰਨੇ ਆ...

ਹੋ ਖ਼ਬਰ ਹੋਇਆ 
ਚਿੱਟੀਆਂ ਲੋਇ 
ਥੱਲੇ ਨ ਹਥਿਆਰ 
ਨੀ ਅਸੀਂ ਉਹ ਹੂੰਨੇ ਆ...
ਨੀ ਅਸੀਂ ਉਹ ਹੂੰਨੇ ਆ...

ਹੋ ਸੁੱਖਾ ਰਸਤਾ ਚੁਣਿਆ ਨੀ
ਗੌਰ ਨਾ ਸੁਨ ਜੇ ਸੁਣਿਆ ਨੀ...
ਤੁਸੀ ਤੁਸੀ ਤੋਂ ਤੂੰ ਤੇ ਆਉਂਦੀ 
ਮਿੰਟ ਲਾਉਂਦੀ ਐ ਦੁਨੀਆ ਨੀ...

ਹੋ ਸੁੱਖਾ ਰਸਤਾ ਚੁਣਿਆ ਨੀ
ਗੌਰ ਨਾ ਸੁਨ ਜੇ ਸੁਣਿਆ ਨੀ...
ਤੁਸੀ ਤੁਸੀ ਤੋਂ ਤੂੰ ਤੇ ਆਉਂਦੀ 
ਮਿੰਟ ਲਾਉਂਦੀ ਐ ਦੁਨੀਆ ਨੀ...

ਜੇਲਆ ਵਿਚ ਸ਼ਨੀਵਾਰ ਜਿੰਨਾ ਦੇ 
ਪਿੱਠ ਤੇ ਅਕਸਰ ਹੁੰਦਾ ਵਾਰ ਜਿੰਨਾ ਦੇ 
ਥੱਲੇਕਾਲੇ ਰੰਗ ਦੀ ਕਾਰ ਜਿੰਨਾ ਦੇ 
ਪਿੱਛੇ ਕੱਲੀ ਕੱਲੀ ਨਾਰ...

ਨੀ ਅਸੀਂ ਉਹ ਹੂੰਨੇ ਆ 
ਅਸੀਂ ਉਹ ਹੂੰਨੇ ਆ
ਨੀ ਅਸੀਂ ਉਹ ਹੁੰਦੇ ਆ
ਅਸੀਂ ਉਹ ਹੂੰਨੇ ਆ...
ਨੀ ਅਸੀਂ ਉਹ ਹੁੰਦੇ ਆ...

ਕਦੇ ਪੁੱਛਲੀ ਸਾਡੇ ਵਾਰੇ 
ਰੱਤ ਨਾ ਝੂਠ ਬੋਲਾ ਮੁਟਿਆਰੇ 
ਗੱਡੀ ਵਿਚ ਬੰਬ ਬੈਠੇ ਨੇ ਸਾਰੇ  
ਫਿਰ ਕਦੇ ਫੁਕਰੀ ਵਿਚ ਨਾ ਮਾਰੇ 
ਨੀ ਅਸੀਂ ਉਹ ਹੂੰਨੇ ਆ ਨਾਰੇ ਨੀ...


Latest Songs Lyrics
Previous
Next Post »

If you have any doubts. Please let me know ConversionConversion EmoticonEmoticon