(ਗੁਮਸ਼ੁਦਾ) Ghumshuda Lyrics In Punjabi - Sharry Mann | Jagdeep | Latest Punjabi Song 2020 | lyricskaint

Ghumshuda lyrics by Sharry Mann is Latest Punjabi Songs 2020 is sung by Sharry Mann featuring Japanjot Kaur. Punjabi lyrics of Ghumshuda Song is written by Jagdeep and music in Ghumshuda song lyrics is given by Inder Dhammu. The Official Music Video of Ghumshuda Song Lyrics Sharry Mann is labelled by The Maple Music.

Ghumshuda lyrics sharry mann,Ghumshuda lyrics in punjabi
Ghumshuda


Ghumshuda Song Credits:-

Song: GHUMSHUDA
Singer: Sharry Mann
Lyrics: Jagdeep
Music: Inder Dhammu

Ghumshuda Lyrics - Sharry Mann 

ਮੇਰੇ ਹੀ ਵਾਂਗ ਤਨਹਾ...
ਹਾਂ..

ਮੇਰੇ ਹੀ ਵਾਂਗ ਤਨਹਾ
ਗੁਮਸ਼ੁਦਾ ਬੇਆਸਰ ਹੋਣਾ ਐ...

ਮੇਰੇ ਹੀ ਵਾਂਗ ਤਨਹਾ
ਗੁਮਸ਼ੁਦਾ ਬੇਆਸਰ ਹੋਣਾ ਐ...
ਪਤਾ ਐ ਰਾਜ ਉਸਨੂੰ ਵੀ   
ਨਹੀਂ ਆਯਾ ਜੁਦਾ ਹੋਣੇ 

ਨਹੀਂ ਨਿਰਮੋਹੀ ਇੰਨਾ ਵੀ 
ਕੇ ਜਿੰਨਾ ਸਮਝਿਆ ਐ ਮੈ 
ਨਹੀਂ ਨਿਰਮੋਹੀ ਇੰਨਾ ਵੀ 
ਕੇ ਜਿੰਨਾ ਸਮਝਿਆ ਐ ਮੈ 

ਕਦੇ ਤਾ ਦਿਨ ਪੁਰਾਣੇ ਯਾਦ ਕਰਕੇ 
ਤੜਪਿਆ ਹੋਣੇ 
ਕਦੇ ਤਾ ਦਿਨ ਪੁਰਾਣੇ ਯਾਦ ਕਰਕੇ 
ਤੜਪਿਆ ਹੋਣੇ 

ਮੇਰੇ ਹੀ ਵਾਂਗ ਤਨਹਾ
ਗੁਮਸ਼ੁਦਾ ਬੇਆਸਰ ਹੋਣਾ ਐ...
ਪਤਾ ਐ ਰਾਜ ਉਸਨੂੰ ਵੀ   
ਨਹੀਂ ਆਯਾ ਜੁਦਾ ਹੋਣੇ 

ਬੜੀ ਤ੍ਰਾਸ ਰਹੀ ਮੇਨੂ 
ਮੇਰੇ ਭਰਮ ਪਾਲੇ ਦੀ 
ਬੜੀ ਤ੍ਰਾਸ ਰਹੀ ਮੇਨੂ 
ਮੇਰੇ ਭਰਮ ਪਾਲੇ ਦੀ 

ਵਿਦਾਈ ਦੇ ਸਮੇਂ ਤੂੰ  
ਵਿਦਾਈ ਦੇ ਸਮੇਂ ਤੂੰ  
ਬਰਾਤ ਕੇ ਦੇਖਿਆ ਹੋਣੇ 

ਮੇਰੇ ਹੀ ਵਾਂਗ ਤਨਹਾ
ਗੁਮਸ਼ੁਦਾ ਬੇਆਸਰ ਹੋਣਾ ਐ...
ਪਤਾ ਐ ਰਾਜ ਉਸਨੂੰ ਵੀ   
ਨਹੀਂ ਆਯਾ ਜੁਦਾ ਹੋਣੇ 

ਮੇਰੇ ਹੀ ਵਾਂਗ ਤਨਹਾ
ਗੁਮਸ਼ੁਦਾ ਬੇਆਸਰ ਹੋਣਾ ਐ...


Latest Songs Lyrics

Previous
Next Post »

If you have any doubts. Please let me know ConversionConversion EmoticonEmoticon