Kala Rang lyrics by Jaskaran Riar is Latest Punjabi Songs 2020 is sung by Jaskaran Riar featuring Sruishty Mann. Punjabi lyrics of Kala Rang song is written by Jaskaran Riar and music in Kala Rang song lyrics is given by Ellde Fazilka. The Official Music Video of Kala Rang song lyrics by Jaskaran Riar is labelled by Worldwide Records Punjabi.
![]() |
| Kala Rang |
Kala Rang Song Credits:-
Song: Kala Rang
Singer: Jaskaran Riar
Lyrics: Jaskaran Riar
Music: Ellde Fazilka
Kala Rang Lyrics - Jaskaran Riar
ਤੂੰ ਹਿਕ ਤੇ ਕਿੱਤਾ ਵਾਰ ਜਿਦਾ
ਮੇਰੇ ਰਾਉਂਦੇ ਦਿਲ ਨੂੰ ਖੁਸ਼ੀ ਮਿਲੀ
ਬਹੁਤੇ ਤੇਰੀ ਸੌਂ ਤੇ...
ਮੇਰੇ ਪਿੱਠ ਤੇ ਵਾਰ ਚਲਾਉਂਦੇ ਨੇ
ਮੇਰੀ ਇਸ ਗੱਲੋਂ ਤਕੜੀ ਰਹੋ
ਮੈਨੂੰ ਆਪਣੇ ਰਾਸ ਨਾ ਆਉਂਦੇ ਨੇ...
ਮੈਨੂੰ ਆਪਣੇ ਰਾਸ ਨਾ ਆਉਂਦੇ ਨੇ...
ਕਾਲੀਆਂ ਸੀ ਗੱਡੀਆਂ ਕਾਲੇ ਕੰਮ ਕੁੜੇ
ਕਾਲੀਆਂ ਖੁਰਾਕਾਂ ਕਾਲੀਆਂ ਪੋਸ਼ਾਕਾਂ ਸੀ
ਕਾਲੇ ਹਥਿਆਰ ਕਾਲਾ ਦੂਰ ਵੈਰੀਆਂ ਦਾ
ਸਾਨੂੰ ਦੀਨਾ ਟੋਹ ਵੀ ਚੰਗੀ ਆਂ
ਕਾਲੀਆਂ ਉਹ ਰਾਤਾਂ ਸੀ
ਆਉਣਾ ਸੀ ਖੋਰੇ ਕਾਲਾ ਟਾਈਮ ਸੱਦੇ ਤੇ ਇਹ
ਤੈਨੂੰ ਦੇਖ ਕਾਲੇ ਸੂਟ ਵਿਚ ਦਿਲ ਹਰ ਹੋ ਗਿਆ...
ਉਹ ਜੱਟ ਨੂੰ ਪਸੰਦ ਕਾਲਾ ਰੰਗ ਮੁੱਢ ਤੋਂ
ਕਾਲੀ ਕਿਸਮਤ ਦਿਲ ਕਾਲੇ ਨਾਲ ਪਿਆਰ ਹੋ ਗਿਆ...
ਜੱਟ ਨੂੰ ਪਸੰਦ ਕਾਲਾ ਰੰਗ ਮੁੱਢ ਤੋਂ
ਕਾਲੀ ਕਿਸਮਤ ਦਿਲ ਕਾਲੇ ਨਾਲ ਪਿਆਰ ਹੋ ਗਿਆ...
ਚਲਦੀ ਸਾਰਿਆਂ ਤੇ ਦੁਨੀਆਂ ਇਹ ਜੱਟ ਦੇ
ਪੱਥਰ ਸੀ ਪਹਿਲਾਂ ਵਿਚ ਦਿੱਲ ਪਤਾ ਤੂੰ...
ਹੱਸਦਾ ਸੀ ਜਦੋ ਨਾਲ ਯਾਰ ਵੀ ਸੀ ਹੱਸਦੇ
ਅੱਜ ਯਾਰਾਂ ਦਾ ਨੀ ਯਾਰ ਸਚੀ ਕਾਲਾ ਪਤਾ ਤੂੰ...
ਜੱਗ ਵੇਖ ਸਾਰਾ ਰਿਰ ਰਿਰ ਫਿਰੇ ਕਰਦਾ
ਰਿਰ ਅੰਦਰੋਂ ਆ ਡੈਡ ਪਰ ਸ਼ੋ ਨਾਇਓ ਕਰਦਾ
ਜੋ ਤੇਰਾ ਹੀ ਸਿਰਫ ਤੂੰ ਓਹਨੂੰ ਚਡੀਆ
ਵਪਾਰ ਨੇ ਤੇਰੇ ਤੋਂ ਗ਼ਲਤ ਵਪਾਰ ਹੋ ਗਿਆ
ਉਹ ਜੱਟ ਨੂੰ ਪਸੰਦ ਕਾਲਾ ਰੰਗ ਮੁੱਢ ਤੋਂ...
ਕਾਲੀ ਕਿਸਮਤ ਦਿਲ ਕਾਲੇ ਨਾਲ ਪਿਆਰ ਹੋ ਗਿਆ
ਜੱਟ ਨੂੰ ਪਸੰਦ ਕਾਲਾ ਰੰਗ ਮੁੱਢ ਤੋਂ...
ਕਾਲੀ ਕਿਸਮਤ ਦਿਲ ਕਾਲੇ ਨਾਲ ਪਿਆਰ ਹੋ ਗਿਆ
ਮੈਂ ਕਿੱਤਾ ਨੀ ਦਿਖਾਵਾ ਸੁਖ ਨਾਲ ਰਾਜਿਆਂ
ਹੈ ਨੀ ਮੇਰੇ ਜੀਦੀ ਗੱਲ ਜਿਨੂੰ ਤੂੰ ਚੁਣਿਆ
ਹੱਥ ਜੋੜ ਕੇ ਉਹ ਛੁੱਟੀਆਂ ਸੀ ਕੇਹੜਾ ਮੇਰੇ ਤੋਂ
ਆਹ ਜੇਡਾ ਲਾਬਯਾ ਏ ਸੂਰਮਾ ਤੂੰ ਮੈ ਸੁਣਿਆ
ਬੜੀ ਭੀੜ ਤੇਰੇ ਦਿਲ ਵੀਚ ਤਾਂ ਨਿਕਲਿਆ ਮੈ
ਪਿਆਰ ਕਰੇ ਨਾ ਕੋਈ ਸੱਚਾ ਇਹ ਸਿਖ੍ਹ ਲਿਆ ਮੈ
ਤੂੰ ਮਾਰਨੇ ਤੇ ਤੁਲਿ ਐ ਬਚਾਉਂਦਾ ਮਾਰਨੋ
ਤੇਰੇ ਨਾਲੋਂ ਚੰਗਾ ਹਥਿਆਰ ਹੋ ਗਿਆ
ਉਹ ਜੱਟ ਨੂੰ ਪਸੰਦ ਕਾਲਾ ਰੰਗ ਮੁੱਢ ਤੋਂ...
ਕਾਲੀ ਕਿਸਮਤ ਦਿਲ ਕਾਲੇ ਨਾਲ ਪਿਆਰ ਹੋ ਗਿਆ
ਜੱਟ ਨੂੰ ਪਸੰਦ ਕਾਲਾ ਰੰਗ ਮੁੱਢ ਤੋਂ...
ਕਾਲੀ ਕਿਸਮਤ ਦਿਲ ਕਾਲੇ ਨਾਲ ਪਿਆਰ ਹੋ ਗਿਆ
Full Video Song Here:-
Latest Songs Lyrics
- Daade Di Bandookh Song Lyrics
- Naam Song Lyrics
- Mumbai Darshan Song Lyrics
- Tera Viah Song Lyrics
- Oh Shit Song Lyrics
- Mehfil Song Lyrics
boAt WCD 2.0A Super Fast Wall Adapter (White)
| M.R.P.: | ₹ 799.00 |
| Price: | FREE Delivery. Details |
| You Save: | ₹ 200.00 (25%) |
| Inclusive of all taxes |


If you have any doubts. Please let me know ConversionConversion EmoticonEmoticon