Peo Putt lyrics by Amar Sehmbi is Latest Punjabi Songs 2020 is sung by Amar Sehmbi. Punjabi lyrics of Peo Putt song is written by Chann Angrez and music in Peo Putt song lyrics is given by Jassi X. The Official Music Video of Peo Putt song lyrics by Amar Sehmbi is labelled by Jass Records.
![]() |
| Peo Putt |
Peo Putt Song Credits:-
Song: Peo Putt
Singer: Amar Sehmbi
Lyrics: Chann Angrez
Music: Jassi X
Peo Putt Lyrics - Amar Sehmbi
ਹੋਓ
ਦਿਲ ਦੇ ਦਲੇਰ ਦਿਲਾਂ ਨਾਲ ਜੋੜ ਦੇ...
ਦੋਵੇਂ ਸੱਜੇ ਹੱਥ ਨਾਲ ਮੁੱਛ ਮੋੜ ਦੇ...
ਦਿਲ ਦੇ ਦਲੇਰ ਦਿਲਾਂ ਨਾਲ ਜੋੜ ਦੇ...
ਦੋਵੇਂ ਸੱਜੇ ਹੱਥ ਨਾਲ ਮੁੱਛ ਮੋੜ ਦੇ...
ਹੋ ਖੂਨ ਛ ਦਲੇਰੀ ਦਾਦੇ ਕੋਲ਼ੋਂ ਮਿਲੀ ਆ
ਬੜੇ ਅਣਖਾ ਦੀ ਅੱਖਾਂ ਛ ਫਲੈਮ ਜੱਟੀਏ
ਹੋ ਪਿਓ ਪੁੱਤ ਦੀਆਂ ਰੱਲ ਦੀਆਂ ਕਈ ਹੈਬੀਟਾ
ਉੱਤੋਂ ਪੱਗ ਦਾ ਸਟਾਈਲ ਸੈਮ ਸੈਮ ਜੱਟੀਏ...
ਪਿਓ ਪੁੱਤ ਦੀਆਂ ਰੱਲ ਦੀਆਂ ਕਈ ਹੈਬੀਟਾ
ਉੱਤੋਂ ਪੱਗ ਦਾ ਸਟਾਈਲ ਸੈਮ ਸੈਮ ਜੱਟੀਏ...
ਓਨੀ ਟਰੰਮਪ ਤੇ ਤਰੁਦੇਅਉ ਦੀ ਮਿਲਾ ਕੇ ਨਹੀਓ ਹੋਣੀ
ਜਿੰਨੀ ਤੌਰ ਕਿੱਤੇ ਬਾਪੂ ਜੀ ਦੀ ਵੱਧ ਆ
ਹੋ ਗੁੱਚਈ ਦੇ ਬ੍ਰਾਂਡ ਕਿੱਦਾਂ ਕਦ ਜਾਂ ਮੂਹਰੇ
ਕਾਕਾ ਪੂਰੇ ਸਰਦਾਰੀ ਦਾ ਬਲੱਡ ਆ
ਹੋ ਪੂਰੇ ਕਰਿ ਦੇ ਡੀਸੀਜਣ ਜੋ ਧਰ ਲੈਣੇ ਆ
ਐਵੇਂ ਹਵਾ ਚ ਨੀ ਮੀਠੀ ਕਦੇ ਐਮ ਜੱਟੀਏ
ਹੋ ਪਿਓ ਪੁੱਤ ਦੀਆਂ ਰੱਲ ਦੀਆਂ ਕਈ ਹੈਬੀਟਾ
ਉੱਤੋਂ ਪੱਗ ਦਾ ਸਟਾਈਲ ਸੈਮ ਸੈਮ ਜੱਟੀਏ...
ਪਿਓ ਪੁੱਤ ਦੀਆਂ ਰੱਲ ਦੀਆਂ ਕਈ ਹੈਬੀਟਾ
ਉੱਤੋਂ ਪੱਗ ਦਾ ਸਟਾਈਲ ਸੈਮ ਸੈਮ ਜੱਟੀਏ...
ਇਕ ਪਾਸੇ ਪੁੱਤ ਦੂਜੇ ਪਾਸੇ ਲਾਣੇਦਾਰ
ਬੇਬੇ ਵਿਚ ਖਾਦੀ ਮਹਾਰਾਣੀ ਲੱਗਦੀ
ਹੋ ਲੋੜ ਤੋਂ ਵੀ ਪਹਿਲਾ ਚੀਜ ਹੱਥ ਵਿਚ ਧਰੇ
ਬਾਪੂ ਜਾਂਦਾ ਹੁੰਦਾ ਐ ਰੰਗ ਰੰਗ ਦੀ
ਹੋ ਗ਼ਲਤੀ ਜੇ ਹੋਵੇ ਥੋੜਾ ਕਰਦਾ ਐ ਗੁੱਸਾ
ਉਂਝ ਦਿਲਾਂ ਵਿਚ ਅੱਤ ਦਾ ਪ੍ਰੇਮ ਜੱਟੀਏ
ਹੋ ਪਿਓ ਪੁੱਤ ਦੀਆਂ ਰੱਲ ਦੀਆਂ ਕਈ ਹੈਬੀਟਾ
ਉੱਤੋਂ ਪੱਗ ਦਾ ਸਟਾਈਲ ਸੈਮ ਸੈਮ ਜੱਟੀਏ...
ਪਿਓ ਪੁੱਤ ਦੀਆਂ ਰੱਲ ਦੀਆਂ ਕਈ ਹੈਬੀਟਾ
ਉੱਤੋਂ ਪੱਗ ਦਾ ਸਟਾਈਲ ਸੈਮ ਸੈਮ ਜੱਟੀਏ...
ਰੱਖਦਾ ਏ ਬਾਪੂ ਜਦੋਂ ਮੋਡੈ ਉੱਤੇ ਹੱਥ
ਲਗੇ ਤੁਰਰਾਂ ਜਿਵੇਂ ਨਾਲ ਨਾਲ ਰਬ ਦੇ...
ਹੋ ਜ਼ਿੰਦਾਬਾਦ ਬਾਪੂ ਮੇਰਾ ਕਹਿੰਦਾ ਫੱਟੇ ਚੱਕ
ਬਸ ਫੇਰ ਕਿੱਥੇ ਯਾਰ ਹੋਣੀ ਦੱਬਦੇ...
ਅੰਗਰੇਜ਼ ਹੋਣੀ ਭੀੜਦੇ ਮੁਕੱਦਰਾਂ ਦੇ ਨਾਲ
ਐਵੇਂ ਫੋਨਆਂ ਉੱਤੇ ਖੇਡਦੇ ਨੀ ਗੇਮ ਜੱਟੀਏ
ਹੋ ਪਿਓ ਪੁੱਤ ਦੀਆਂ ਰੱਲ ਦੀਆਂ ਕਈ ਹੈਬੀਟਾ
ਉੱਤੋਂ ਪੱਗ ਦਾ ਸਟਾਈਲ ਸੈਮ ਸੈਮ ਜੱਟੀਏ...
ਪਿਓ ਪੁੱਤ ਦੀਆਂ ਰੱਲ ਦੀਆਂ ਕਈ ਹੈਬੀਟਾ
ਉੱਤੋਂ ਪੱਗ ਦਾ ਸਟਾਈਲ ਸੈਮ ਸੈਮ ਜੱਟੀਏ...
Full Video Song Here:-
Latest Songs Lyrics
- Kala Rang Song Lyrics
- Daade Di Bandookh Song Lyrics
- Naam Song Lyrics
- Mumbai Darshan Song Lyrics
- Tera Viah Song Lyrics
- Oh Shit Song Lyrics
- Mehfil Song Lyrics
iBall 10000 mAh Powerbank (IB-10000LP), Dual USB Output, Black
| M.R.P.: | ₹ 1,599.00 |
| Price: | FREE Delivery. Details |
| You Save: | ₹ 1,000.00 (63%) |
| Inclusive of all taxes |


If you have any doubts. Please let me know ConversionConversion EmoticonEmoticon