(ਡੋਰਾਇਮੋਨ) Doraemon Lyrics In Punjabi - Arsh Braich | Guru Sekhon | Latest Punjabi Song 2020 | lyricskaint

Doraemon lyrics by Arsh Braich is Latest Punjabi Songs 2020 is sung by Arsh Braich featuring Yashika Talwar. Punjabi lyrics of Doraemon Song is written by Guru Sekhon and music in Doraemon song lyrics is given by JB & R Mee. The Official Music Video of Doraemon Song lyrics by Arsh Braich is labelled by Nupur Audio.

doraemon lyrics arsh braich,doraemon lyrics in punjabi
Doraemon

Doraemon Song Credits:-


Song: Doraemon Song
Singer: Arsh Braich
Lyrics: Guru Sekhon
Music: JB & R Mee

Doraemon Lyrics - Arsh Braich


ਗੁੱਸਾ ਕਰਦੇ ਐ ਕੌਣ ਦਸ ਮੈ ਨੀ ਵੇ ਤੂੰ 
ਤੰਗ ਕਰਦਾ ਐ ਕੌਣ ਦਸ ਮੈ ਨੀ ਵੇ ਤੂੰ 
ਕਲ ਤਾ ਤਪਤੀ ਹਦ  ਮਰਜਾਣਿਆਂ ਵੇ 

ਮੇਰੀ ਸਹੇਲੀ ਚ ਨਜ਼ਰ ਮੈਨੂੰ ਆਉਣ ਲਗਿਆ 
ਏਨਾ ਤਾ ਟੀਵੀ ਤੇ ਡੋਰਾਏਮੋਨ ਵੀ ਨੀ ਆਉਂਦਾ  
ਜਿਨ੍ਹਾਂ ਖਿਆਲ ਮੇਰੀਆਂ ਚ ਵੇ ਤੂੰ ਆਉਣ ਲਗਿਆ 
ਜਿਨ੍ਹਾਂ ਖਿਆਲ ਮੇਰੀਆਂ ਚ ਵੇ ਤੂੰ ਆਉਣ ਲਗਿਆ

ਗੱਲ ਪੁੱਛ ਤੈਨੂੰ ਕਰੁ ਹਾਮੀ ਵਿਚ ਹਾਮੀ ਭਾਰੀ 
ਪਿਆਰ ਕਰੂਗੀ ਬਥੇਰਾ ਪਰ ਨਖਰੇ ਨਾ ਕਰਿ 
ਪਿਆਰ ਕਰੂਗੀ ਬਥੇਰਾ ਪਰ ਨਖਰੇ ਨਾ ਕਰਿ 
ਗੁਰੂ ਸੇਖੋਂ ਵੇ ਮੈ ਹਲੇ ਸੁੱਟੀ ਵੀ ਨਾਇ ਸੀ 

ਵੇ ਤੂੰ ਸੁਪਨੇ ਚ ਆਕੇ ਗੀਤ ਗਾਉਣ ਲਗਿਆ 
ਏਨਾ ਤਾ ਟੀਵੀ ਤੇ ਡੋਰਾਏਮੋਨ ਵੀ ਨੀ ਆਉਂਦਾ  
ਜਿਨ੍ਹਾਂ ਖਿਆਲ ਮੇਰੀਆਂ ਚ ਵੇ ਤੂੰ ਆਉਣ ਲਗਿਆ 
ਜਿਨ੍ਹਾਂ ਖਿਆਲ ਮੇਰੀਆਂ ਚ ਵੇ ਤੂੰ ਆਉਣ ਲਗਿਆ

ਵੇ ਕੌਣ ਮਰਦੀ ਤਰੇ ਤੇ ਕਹਤੋ ਕਰਾ ਮੈ ਫਿਕਰ  
ਤੇਰੇ ਬੁੱਲਾ ਉੱਤੇ ਚਾਹੀਦਾ ਐ ਮੇਰਾ ਹੀ ਜੇਕਰ 
ਤੇਰੇ ਬੁੱਲਾ ਉੱਤੇ ਚਾਹੀਦਾ ਐ ਮੇਰਾ ਹੀ ਜੇਕਰ 

ਤੈਨੂੰ ਗੁੱਸੇ ਹੋਣ ਦਾ ਵੀ ਮੈਨੂੰ ਲੱਗਦਾ ਨੀ ਫਾਇਦਾ  
ਛੱਤ ਲੈਣਾ ਐ ਹੱਸਾ ਤੂੰ ਮਨਾਉਣ ਲਗਿਆ 
ਏਨਾ ਤਾ ਟੀਵੀ ਤੇ ਡੋਰਾਏਮੋਨ ਵੀ ਨੀ ਆਉਂਦਾ  
ਜਿਨ੍ਹਾਂ ਖਿਆਲ ਮੇਰੀਆਂ ਚ ਵੇ ਤੂੰ ਆਉਣ ਲਗਿਆ 
ਜਿਨ੍ਹਾਂ ਖਿਆਲ ਮੇਰੀਆਂ ਚ ਵੇ ਤੂੰ ਆਉਣ ਲਗਿਆ

Full Video Song Here:-


Latest Songs Lyrics

  1. Lost Ties Song Lyrics
  2. Rari Song Lyrics
  3. Peo Putt Song Lyrics
  4. Kala Rang Song Lyrics
  5. Daade Di Bandookh Song Lyrics
  6. Naam Song Lyrics



Noise Colorfit Pro 2 Full Touch Control Smart Watch (Jet Black)


M.R.P.:₹ 4,999.00
Price:₹ 3,499.00 Fulfilled FREE DeliveryDetails
You Save:₹ 1,500.00 (30%)
Inclusive of all taxes







Previous
Next Post »

If you have any doubts. Please let me know ConversionConversion EmoticonEmoticon