(ਗ.ਓ.ਅ.ਟ.) G.O.A.T. Lyrics In Punjabi - Diljit Dosanjh | Karan Aujla | Latest Punjabi Song 2020 | lyricskaint

G.O.A.T. lyrics by Diljit Dosanjh is Latest Punjabi Songs 2020 is sung by Diljit Dosanjh featuring Diljit Dosanjh & Karan Aujla. Punjabi lyrics of G.O.A.T. Song is written by Karan Aujla and music in G.O.A.T. song lyrics is given by G-Funk. The Official Music Video of G.O.A.T. Song lyrics by Diljit Dosanjh is directed by Rahul Dutta.

G.O.A.T. Lyrics diljit dosanjh,G.O.A.T. Lyrics in punjabi
G.O.A.T.

G.O.A.T. Song Credits:-


Song: G.O.A.T.
Singer: Diljit Dosanjh
Lyrics: Karan Aujla
Music: G-Funk


G.O.A.T. Lyrics - Diljit Dosanjh

ਵੇਸਅਪ ਡੌਨ, ਵਟਸ ਗੁਡ ਵਿੱਦ ਇੱਟ

ਵਾਚ ਆਊਟ ਮੈਨ ਵਾਚ ਆਊਟ ਦਿਲਜੀਤ ਕਾਮੀਂਗ ਮੈਨ
ਉਹ ਵਰ੍ਡ ਦੈ ਸੇ
ਯੇਹ ਡੌਨ ਹੈ ਕਿਲਿੰਗ ਅਗੈਨ 


ਡਾਇਮੰਡਨ ਦੇ ਨਾਲ ਟੋਲ ਦਾ

ਜਿਨਾ ਤੇਰਾ ਭਰ ਗੋਰੀਏ
ਗਬਰੂ ਤਾ ਵੈਰੀ ਨੂ ਵੀ ਮੀਠਾ ਬੋਲਦਾ
ਨੀ ਤੂ ਫੇਰ ਜੱਟ ਦਾ ਪਿਆਰ ਗੋਰੀਏ
ਦੇਖ ਬੋਲੀਵੁੱਡ ਵਿਚ ਜਿੰਨੇ ਖਾਨ ਨੇ
ਓਹਨਾ ਵਿਚ ਬਹਿੰਦਾ ਸਰਦਾਰ ਗੋਰੀਏ
ਗਬਰੂ ਤਾ ਵੈਰੀ ਨਾ ਵੀ ਮੀਠਾ ਬੋਲਦਾ
ਨੀ ਤੂ ਫੇਰ ਜੱਟ ਦਾ ਪਿਆਰ ਗੋਰੀਏ

ਤੇਰਾ ਰਾਖਾ ਮੈਂ ਰਬ ਰਾਖਾ ਯਾਰ ਦਾ
ਨਾਮ ਜੀਦਾ ਲਵਾਂ  ਉਥੇ ਸਾਰ ਗੋਰੀਏ
ਗਬਰੂ ਤਾ ਵੈਰੀ ਨੂ ਵੀ ਮੀਠਾ ਬੋਲਦਾ
ਨੀ ਤੂ ਫੇਰ ਜੱਟ ਦਾ ਪਿਆਰ ਗੋਰੀਏ
ਰੋਲ਼ੀਏ ਗੁੱਟ ਤੇ ਤੇ ਬਾਲਨ ਆਲੀ ਪੱਗ ਦਿਖਦੀ 
ਵੇਖ ਗੌਰ ਨਾਲ ਗਬਰੂ ਚੋ ਅੱਗ ਦਿਖਦੀ 
ਮੀਠਾ ਜੱਟ ਕੌੜੇ ਘੁੱਟ ਨਾ ਮੈਂ ਪੀਵਾਂ ਜੱਟੀਏ 
ਮੱਤ ਉੱਚੀ ਮੇਰਾ ਮਨ ਜਮਾਂ ਨੀਵਾਂ ਜੱਟੀਏ

ਪਿੱਛੇ ਕੁੜੀਆਂ ਦਾ ਕਾਫਲਾ 
ਵਿੰਡੋ ਥਾਣੀ ਦੇਵਾ ਹੱਥ ਮਾਰ ਗੋਰੀਏ  
ਗਬਰੂ ਤਾ ਵੈਰੀ ਨੂ ਵੀ ਮੀਠਾ ਬੋਲਦਾ
ਨੀ ਤੂ ਫੇਰ ਜੱਟ ਦਾ ਪਿਆਰ ਗੋਰੀਏ
ਗੱਲ ਵਿਚ ਪਾਇਆ 40 ਲੱਖ ਬੋਲਦਾ 
ਡਾਲਰ ਚ 80 ਕੇ ਹਾਜ਼ਰ ਗੋਰੀਏ 
ਗਬਰੂ ਤਾ ਵੈਰੀ ਨੂ ਵੀ ਮੀਠਾ ਬੋਲਦਾ
ਨੀ ਤੂ ਫੇਰ ਜੱਟ ਦਾ ਪਿਆਰ ਗੋਰੀਏ

ਉਹ ਚਲ ਦੱਸ ਹੀ ਦਿੰਨਾ ਜੇ ਗੱਲ ਟੌਰੀ ਨੀ 
ਬੜੀ ਲੰਬੀ ਸੁਕਸੱਸ ਦੀ ਸਟੋਰੀ ਨੀ 
ਕੁੜੇ ਬਣਕੇ ਤਾ ਦੇਖ ਕੇਰਾਂ ਕੌਰ ਸਿੰਘ ਦੀ ਨੀ 
ਦੇਖ ਮੋਮ ਦੇ ਸਟੈਟਸ ਚ ਵੀ ਟੌਰ ਸਿੰਘ ਦੀ 
ਅੱਗੇ ਦਾ ਪਤਾ ਨੀ ਜੱਟ ਨੂੰ 
ਚੰਗਾ ਚਲੀ ਜਾਂਦਾ ਸੋ ਫਾਰ ਗੋਰੀਏ 

ਗਬਰੂ ਤਾ ਵੈਰੀ ਨੂ ਵੀ ਮੀਠਾ ਬੋਲਦਾ
ਨੀ ਤੂ ਫੇਰ ਜੱਟ ਦਾ ਪਿਆਰ ਗੋਰੀਏ
ਉਹ ਨੇ ਲੌਂਗ ਰੈਸ ਵਾਲੇ ਘੋੜੇ ਸੁੰਲਾਇ
ਜਿੰਨਾ ਉੱਤੇ ਅੱਸੀ ਹਾਂ ਸਵਾਰ ਗੋਰੀਏ 
ਗਬਰੂ ਤਾ ਵੈਰੀ ਨੂ ਵੀ ਮੀਠਾ ਬੋਲਦਾ
ਨੀ ਤੂ ਫੇਰ ਜੱਟ ਦਾ ਪਿਆਰ ਗੋਰੀਏ

ਉਹ ਇਨ੍ਹਾਂ ਹੋ ਗਯਾ ਤਜਰਬਾ ਨੀ ਸਿੱਖਿਆ ਪਾਇਆ 
ਥੱਲੇ ਵਿਸ਼ਾ ਪੀਯਾ ਦੇ ਉੱਤੇ ਟਿੱਕਿਆ ਪਾਇਆ 
ਘੁੱਮੀ ਗੇਮ ਆਇਆ ਫ਼ੇਮ ਜੱਟ ਸੈਮ ਨੀ 
ਕਰ ਸ਼ਰਚ ਦੁਸਾਂਝਾਂ ਆਲਾ ਨੈਮ ਨੀ 
ਤੇਰਾ ਔਜਲਾ ਨੀ ਔਜਲਾ 

ਬਾਲਿਆ ਦੀ ਰੰਗੇ ਵਿੱਚੋ ਭਾਰ ਗੋਰੀਏ
ਗਬਰੂ ਤਾ ਵੈਰੀ ਨੂ ਵੀ ਮੀਠਾ ਬੋਲਦਾ
ਨੀ ਤੂ ਫੇਰ ਜੱਟ ਦਾ ਪਿਆਰ ਗੋਰੀਏ

ਚਨ ਚਨ ਅੱਖ ਕੇ ਬੁਲਾਇਆ ਕਰ ਤੂੰ 
ਲੋਗ ਭਾਵੇ ਕਹਿੰਦੇ ਨੀ ਸਟਾਰ ਗੋਰੀਏ 
ਗਬਰੂ ਤਾ ਵੈਰੀ ਨੂ ਵੀ ਮੀਠਾ ਬੋਲਦਾ
ਨੀ ਤੂ ਫੇਰ ਜੱਟ ਦਾ ਪਿਆਰ ਗੋਰੀਏ 


ਏਵੇਰੀਬੋਡੀ ਸਟੋਪ ਟਾਲਕਿੰਗ ਨਾਉ 
ਅਟਟੇਂਸ਼ਨ ਆਈ ਟੋਲ੍ਡ ਯੂ 
ਆਲ ਮਈ ਫਲਿਸ ਆਈ ਟੋਲ੍ਡ ਯੂ ਆਲ ਦੈਟ
ਆਈ ਵਾਜ ਦ ਬਿਗੈਸਟ ਓਫ ਆਲ ਟਾਇਮ
ਆਈਮ ਅਨਟਚਅਬਲ ਡੌਨਟ ਅਵੇਰ ਥਿੰਕ ਯੂ ਕੈਨ ਬਿ ਮੀ  
ਆਈ ਟੋਲ੍ਡ ਯੂ ਆਲ ਟੂਡੇ
ਆਈਮ ਸ੍ਟਿਲ ਦ ਗ੍ਰੇਟਸਟ ਓਫ ਆਲ ਟਾਇਮ 
ਨਉ ਗੇਟ ਉੱਤਾਂ ਮਈ ਫੇਸ

Full Video Song Here:-


Latest Songs Lyrics

  1. Doraemon Song Lyrics
  2. Lost Ties Song Lyrics
  3. Rari Song Lyrics
  4. Peo Putt Song Lyrics
  5. Kala Rang Song Lyrics
  6. Daade Di Bandookh Song Lyrics


Huami Amazfit GTS Smart Watch(Obsidian Black)


M.R.P.:₹ 12,999.00
Price:₹ 9,999.00 Fulfilled FREE DeliveryDetails
You Save:₹ 3,000.00 (23%)
Inclusive of all taxes




Previous
Next Post »

If you have any doubts. Please let me know ConversionConversion EmoticonEmoticon