(ਟੋਪ ਨੋਚ) Top Notch Lyrics In Punjabi - Shivjot Ft Gurlej Akhtar | New Punjabi Song 2020 | lyricskaint

Top Notch lyrics by Shivjot Ft Gurlej Akhtar is Latest Punjabi Songs 2020 is sung by Shivjot Ft Gurlej Akhtar featuring Rehmat Rattan. Punjabi lyrics of Top Notch Song is written by Shivjot and music in Top Notch song lyrics is given by Sounds Squad Studio. The Official Music Video of Top Notch Song lyrics by Shivjot Ft Gurlej Akhtar is labelled by T-Series.

Top notch Song Lyrics shivjot,Top notch Song Lyrics
Top Notch

Top Notch Song Credits:-

Song: Top Notch
Singer: Shivjot Ft Gurlej Akhtar
Lyrics: Shivjot
Music: Sounds Squad Studio


Top Notch Lyrics - Shivjot Ft. Gurlej Akhtar


ਹੋ ਜੱਟੀ ਮਿਲੀ ਚੌਦਹਵੀ ਦੇ ਚੰਦ ਵਰਗੀ 
ਲੱਗਦੀ ਐ ਕਣਕ ਦੇ ਰੰਗ ਵਰਗੀ 
ਪਤਾ ਹੀ ਨੀ ਕਹਿੰਦੇ ਵੈਹਲੇ ਡੰਗ ਜਾਣਦੀ ਐ 
ਫ਼ਨੀਅਰ ਨਗ ਦੇ ਉਹ ਡੰਗ ਵਰਗੀ 

ਵੇ ਮੇਰੇ ਲਈ ਮੋੜਾਂ ਤੇ ਖੜ ਦਾ 
ਲੜਾਈਆਂ ਲੜ ਦਾ 
ਤੇ ਅਥਰਾ ਸੁਭਾਅ ਹੋ ਗੇ 
ਟੋਪ ਦਾ ਸ਼ੋਕੀਨ ਸੋਹਣੀਏ 
ਨੀ ਤੇਰੇ ਤੇ ਫਿਦਾ ਹੋ ਗਯਾ 
ਟੋਪ ਨੋਚ ਜੱਟ ਬੱਲੀਏ 
ਨੀ ਤੇਰੇ ਤੇ ਤੇ 

ਹੋ ਮੇਰੀ ਟਿਕਟੋਕ ਟਿਕਟੋਕ ਹੀਲ ਕਰਦੀ
ਮੁੰਡਿਆ ਨੀ ਦਿਲਾਂ  ਨੂ ਅਪੀਲ ਕਰਦੀ
ਵੇ ਜੋ ਵੀ ਮੇਰੇ ਮੇਰੇ ਤੂ ਰਹਿਨਾ ਸੋਚਦਾ
ਵੀ ਤੇਰੇ ਬਾਰੇ ਮੈਂ ਵੀ ਓਹੀ ਫੀਲ ਕਰਦੀ 
ਹਾਂ ਤੇਰੇ ਬਾਰੇ ਮੈਂ ਵੀ ਓਹੀ ਫੀਲ ਕਰਦੀ 

ਹੋ ਕੰਮ ਪੁਰਾ ਹਾਈ ਏ
ਨੀ ਜੱਟ ਦੀ ਚੜ੍ਹਦੀ ਏ
ਸ਼ਿਕ ਡੋਲੇ ਖਾ ਕੇ ਗੱਡੀ ਲਾਈਨ ਉੱਤ ਆਯੀ ਏ
ਜੋੜੀ ਸਾਡੀ ਕੈਮ ਸਾਚੇ ਰਬ ਨ ਬਨਾਇ ਐ
ਮਾਨ ਵਾਲੀ ਗਾਲ ਏ ਤੂ ਸਾਡੇ ਹਿਸੇ ਆਈ ਐ

ਵੇ ਮਮ੍ਮੀ ਸੀ ਜਵਾਈ ਲੱਭਦੀ 
ਮੈਂ ਕਿਥੋਂ ਦੱਬਦੀ 
ਉਲਾੰਬਾ ਮੈਥੋਂ ਲਾ ਹੋ ਗਯਾ 
ਟੋਪ ਦਾ ਸ਼ੋਕੀਨ ਸੋਹਣੀਏ 
ਨੀ ਤੇਰੇ ਤੇ ਫਿਦਾ ਹੋ ਗਯਾ 
ਟੋਪ ਨੋਚ ਜੱਟ ਬੱਲੀਏ 
ਨੀ ਤੇਰੇ ਤੇ ਤੇ

ਹੋ ਮੈਂ ਸਟੱਡੀ ਡੇ ਟਰੈਕ ਉੱਤੋਂ ਲਾਈਨ ਲੱਗ ਪਈ 
ਤੇਰੇ ਵੇ ਕੰਮੈਂਟ ਕਿਥੋਂ ਸਹਿਣ ਲੱਗ ਪਈ 
ਸੀ ਬਾਇਓ-ਟੈਕ ਵਾਲਿਆਂ ਕਿਤਾਬਾਂ ਪੜ੍ਹਦੀ 
ਮੈਂ ਚੋਰੀ ਚੋਰੀ ਨਾਮ ਤੇਰਾ ਲੈਣ ਲੱਗ ਪਈ 
ਵੇ ਸ਼ਿਵਜੋਤ ਸ਼ਿਵਜੋਤ ਕਹਿਣ ਲੱਗ ਪਈ 

ਹੋ ਸਾਰੀ ਮਿੱਤਰਾਂ ਨੇ ਮਹਿਫ਼ਿਲ ਸਜਾਇ ਐ 
ਲੋਕਡਾਊਨ ਵਿਚ ਦਾਰੂ ਘਰ ਦੀ ਬਨਾਇ ਐ 
ਤੂੰ ਮੇਰੇ ਯਾਰਾਂ ਬੇਲਿਆਂ ਦੀ ਬਾਣੀ ਪ੍ਰਜਾਞੀ ਐ 
ਤੇਰੇ ਨਾਲ ਲੱਗੀਆਂ ਦੀ ਪਾਰਟੀ ਮਨਾਇ ਐ 

ਸੀ ਮੇਰੇ ਤੋਂ ਇਸ਼ਕ ਸਿੱਖਦਾ ਤੂੰ ਗਾਣੇ ਲਿਖਦਾ 
ਤੇ ਮੇਰੇ ਲਈ ਹੀ ਗਾਹ ਹੋ ਗਯਾ 
ਹਾਂ ਅੱਕ ਦਾ ਸ਼ੋਕੀਨ ਕੁੜਿਯੋੰ 
ਨੀ ਮੇਰੇ ਤੇ ਫਿਦਾ ਹੋ ਗਯਾ 
ਹੋਏ ਟੋਪ ਨੋਚ ਜੱਟ ਬੱਲੀਏ 

ਨੀ ਤੇਰੇ ਤੇ ਤੇ 

ਹੋ ਜੱਟੀ ਜੰਕ ਫ਼ੂਡ ਤੋਂ ਗੁਰੇਜ਼ ਕਰਦੀ 
ਨੈਚੁਰਲ ਬ੍ਯੂਟੀ ਦਾ ਕ੍ਰੇਜ਼ ਕਰਦੀ 
ਮੈਂ ਸ਼ਹਿਰ ਚ ਕਰੇਇ ਪਈ ਆ ਅੱਤ ਸੋਹਣਿਆਂ 
ਵੇ ਗੀਤਾਂ ਵਿਚ ਜਿਵੇਂ ਗੁਰਲੇਜ਼ ਕਰਦੀ 

ਵੇ ਟਾਇਯੋਂ ਰਹਿੰਦੀ ਦੁਨੀਆਂ ਪ੍ਰਹੇਜ਼ ਕਰਦੀ 

ਗੱਬਰੂ ਵੀ ਪੱਤੇ ਹੋਏ ਖਰੂਦ ਵਰਗਾ 
ਨੀ ਫੁਲ ਆ ਸੰਪਰਕ ਬਰੂਦ ਵਰਗਾ 
ਯੂਨੀਕ ਪੀਅਸ ਤੇਰੇ ਆਲਾ ਜੱਟ ਬੱਲੀਏ 

ਨੀ ਲੱਖਾਂ ਵਿਚੋਂ ਇਕ ਦੇ ਵਜੂਦ ਵਰਗਾ 

ਸੀ ਮੇਰੇ ਬਾਰੇ ਪੁੱਠਾ ਬੋਲਦੇ ਤੂੰ ਸਰ ਖੋਲਤੇ 
ਤੇ ਨਾਲੀ ਥਾਂ ਥਾਂ ਹੋ ਗਯਾ 
ਹੋ ਟੋਪ ਨੋਚ ਜੱਟ ਕੁੜਿਯੋੰ 
ਨੀ ਮੇਰੇ ਤੇ ਫਿਦਾ ਹੋ ਗਯਾ 
ਹਾਂ ਟੋਪ ਦਾ ਸ਼ੋਕੀਨ ਕੁੜਿਯੋੰ 

ਨੀ ਮੇਰੇ ਤੇ 

Full Video Song Here:-


Latest Songs Lyrics

  1. G.O.A.T. Song Lyrics
  2. Doraemon Song Lyrics
  3. Lost Ties Song Lyrics
  4. Rari Song Lyrics
  5. Peo Putt Song Lyrics
  6. Kala Rang Song Lyrics



HUAMI AMAZFIT Verge Lite Smartwatch (Shark Grey)


M.R.P.:₹ 8,999.00
Price:₹ 5,699.00 FREE Delivery. Details
You Save:₹ 3,300.00 (37%)
Inclusive of all taxes




Previous
Next Post »

If you have any doubts. Please let me know ConversionConversion EmoticonEmoticon