(ਯਾਰ ਤੇਰਾ ਆ ਗਯਾ) Yaar Tera Aa Gya Lyrics - Laddi Gill & Gurlez Akhtar | Latest Punjabi Song 2020 | lyricskaint

Yaar Tera Aa Gya lyrics by Laddi Gill & Gurlez Akhtar is Latest Punjabi Songs 2020 is sung by Laddi Gill & Gurlez Akhtar featuring Sippy Gill, Khan Bhaini & Sara Gurpal. Punjabi lyrics of Yaar Tera Aa Gya Song is written by Joban Cheema and music in Yaar Tera Aa Gya song lyrics is given by Laddi Gill. The Official Music Video of Yaar Tera Aa Gya song lyrics by Laddi Gill & Gurlez Akhtar is labelled by Jeet Records.

yaar tera aa gya lyrics laddi gill,yaar tera aa gya lyrics in punjabi
Yaar Tera Aa Gya

Yaar Tera Aa Gya Song Credits:-

Song: Yaar Tera Aa Gya
Singer: Laddi Gill & Gurlez Akhtar
Music: Laddi Gill
Lyrics: Joban Cheema 

Yaar Tera Aa Gya Lyrics - Laddi Gill

ਨੀ ਤੇਰਾ ਪਿੰਡ ਮੇਰਾ ਪਿੰਡ 
ਦੋਵੇਂ ਹੀ ਐ ਖਿਲਾਫ ਮੇਰੇ 
ਹੋ ਲੋਕਾਂ ਨੇ ਬਣਾਤੇ ਐੱਡੇ
ਮਾਹਦੇ ਨੀ ਗ੍ਰਾਫ ਮੇਰੇ 

ਹੋ ਕੱਲਾ ਕੱਲਾ ਘਰੋਂ ਕੱਡ
ਕੱਦ ਕੇ ਲੈ ਆਵਾਂਗੇ 
ਦੱਸਦੀ ਤੂੰ ਸਾਨੂੰ ਯਾਰ 
ਕਹਿੰਦੇ ਸਾਫ ਸਾਫ ਮੇਰੇ 

ਸੱਚਾ ਹੋਕੇ ਵੀ ਜੇ ਕੋਇ ਝੂਠ ਪੈ ਜਾਂਦਾ ਐ 
ਦਿਲ ਨੂੰ ਹੀ ਪੁਛੋ ਪਿਛੇ ਕਿ ਰਹਿ ਜਾਂਦਾ ਐ 
ਕਰਦੇ ਨੇ ਲੋਕੀ ਓਹਨੂੰ ਗੱਲਾਂ ਵੱਧ ਚੜ੍ਹਕੇ 
ਪਤਾ ਹੋਵੇ ਜਿਹੜਾ ਚੁੱਪ ਚਾਪ ਸਹਿ ਜਾਂਦਾ ਐ 

ਵੇ ਮੂਰਖ ਬਣਾਤਾ ਤੈਨੂੰ ਕਾਹਵਾਂ ਤੋਂ ਵੀ ਸਿਯਾਨੀਆ ਨੇ 
ਕਰਨਾ ਨੀ ਓਹਨੂੰ ਵੀ ਰਬ ਨੇ ਹਾਏ ਮਾਫ ਮੇਰੇ

ਨੀ ਤੇਰਾ ਪਿੰਡ ਮੇਰਾ ਪਿੰਡ 
ਦੋਵੇਂ ਹੀ ਐ ਖਿਲਾਫ ਮੇਰੇ 
ਹੋ ਲੋਕਾਂ ਨੇ ਬਣਾਤੇ ਐੱਡੇ
ਮਾਹਦੇ ਨੀ ਗ੍ਰਾਫ ਮੇਰੇ 

ਵੇ ਤੇਰਾ ਪਿੰਡ ਮੇਰਾ ਪਿੰਡ 
ਦੋਵੇਂ ਹੀ ਐ ਖਿਲਾਫ ਤੇਰੇ  

ਚੜ੍ਹਦਾ ਸੂਰਜ ਹੀ ਤਾਂ ਢਾਲਦੀ ਹੁਇ ਸ਼ਾਮ ਐ 
ਜਿਹੜਾ ਐਥੇ ਨਾਮ ਐ ਓਹੀ ਬਦਨਾਮ ਐ 
ਲੋਕਾਂ ਦੀਆਂ ਗੱਲਾਂ ਨੂੰ ਨੀ ਦਿਲ ਉੱਤੇ ਲਾਇਦਾ 
ਗੱਲਾਂ ਕਰਵਾਉਣੀਆਂ ਵੀ ਕੇਹੜਾ ਗੱਲ ਆਮ ਐ 

ਵੇ ਮੂੰਹ ਬੰਦ ਹੋਜੂ ਦੇਖੀ ਆਪੇ ਐਥੇ ਸਾਰਿਆਂ ਦਾ 
ਹੋ ਲਿਖੇ ਹੋਏ ਗੀਤ ਜਦੋਂ ਛੱਡਣਗਏ ਛਾਪ ਤੇਰੇ 

ਨੀ ਤੇਰਾ ਪਿੰਡ ਮੇਰਾ ਪਿੰਡ 
ਦੋਵੇਂ ਹੀ ਐ ਖਿਲਾਫ ਮੇਰੇ 
ਹੋ ਲੋਕਾਂ ਨੇ ਬਣਾਤੇ ਐੱਡੇ
ਮਾਹਦੇ ਨੀ ਗ੍ਰਾਫ ਮੇਰੇ 

ਵੇ ਤੇਰਾ ਪਿੰਡ ਮੇਰਾ ਪਿੰਡ 
ਦੋਵੇਂ ਹੀ ਐ ਖਿਲਾਫ ਤੇਰੇ  

ਆਸ਼ਿਕੀ ਅਯਾਸ਼ੀ ਵਿਚ ਫਰਕ ਕਿ ਹੁੰਦਾ ਐ 
ਸਮਝੇ ਨਾ ਕੋਇ ਬੇੜਾ ਗਰਕ ਹੀ ਹੁੰਦਾ ਐ 
ਰੂਹਾਂ ਵਾਲੇ ਪਿਆਰ ਦੀ ਨਾ ਗੱਲ ਕਰ ਚੀਮਿਆਂ 
ਅੱਜ ਕਲ ਪੂਰਾ ਬਸ ਠਰਕ ਹੀ ਹੁੰਦਾ ਐ 

ਵੇ ਦਿਲ ਤੋਂ ਲੈਣਾ ਐ ਕੰਮ ਨਵੇਂ ਪਿੰਡ ਵਾਲਿਆਂ 
ਵੇ ਟਾਇਯੋਂ ਕੰਮ ਦੁਨੀਆਂ ਨੂੰ ਆਉਂਦੇ ਨਹੀਓ ਰਾਸ ਤੇਰੇ 

ਨੀ ਤੇਰਾ ਪਿੰਡ ਮੇਰਾ ਪਿੰਡ 
ਦੋਵੇਂ ਹੀ ਐ ਖਿਲਾਫ ਮੇਰੇ 
ਹੋ ਲੋਕਾਂ ਨੇ ਬਣਾਤੇ ਐੱਡੇ
ਮਾਹਦੇ ਨੀ ਗ੍ਰਾਫ ਮੇਰੇ 

ਵੇ ਤੇਰਾ ਪਿੰਡ ਮੇਰਾ ਪਿੰਡ 
ਦੋਵੇਂ ਹੀ ਐ ਖਿਲਾਫ ਤੇਰੇ 


Latest Songs Lyrics

Previous
Next Post »

If you have any doubts. Please let me know ConversionConversion EmoticonEmoticon