(ਐ ਕਾਸ਼) Ae Kaash Lyrics - Babbal Rai Ft. Simran Hundal | Latest Punjabi Song 2020 | lyricskaint

Ae Kaash lyrics by Babbal Rai Ft. Simran Hundal is Latest Punjabi Songs 2020 is sung by Babbal Rai Ft. Simran Hundal. Punjabi lyrics of Ae Kaash Song is written by Maninder Kailey and music in Ae Kaash song lyrics is given by Desi Routz. The Official Music Video of Ae Kaash song lyrics by Babbal Rai is labelled by T-Series.

Ae kaash lyrics babbal rai,Ae kaash lyrics in punjabi
Ae Kaash

Ae Kaash Song Credits:-

Song: Ae Kaash
Singer: Babbal Rai
Music: Desi Routz
Lyrics: Maninder Kailey

Ae Kaash Lyrics - Babbal Rai

ਤੂੰ ਮੇਰਾ ਹੂੰਦਾ ਬਸ ਮੇਰਾ ਹੀ 
ਕੋਈ ਹੋਰ ਤੈਨੂੰ ਛੂਨਦਾ ਨਾ
ਆਪਣੀਆਂ ਹੀ ਮਿਲਦੀਆਂ ਨਜ਼ਰਾਂ 
ਤੇਰਾ ਨਾਮ ਲੈਕੇ ਕੋਈ ਬਲੌਂਦਾ ਨਾ  

ਤੂੰ ਮੇਰੇ ਨਾਲੋਂ ਪਹਿਲਾ ਹੀ ਜੀ ਲਿਆ ਸੀ 
ਜੋ ਮੈ ਖਵਾਬ ਤੇਰੇ ਨਾਲ ਜੀਉਣਾ ਸੀ 
ਐ ਕਾਸ਼ ਤੂੰ ਮੇਨੂ ਪਹਿਲਾ ਮਿਲਿਆ ਹੁੰਦਾ ਜੇ 
ਤਾਂ ਕਿੰਨਾ ਚੰਗਾ ਹੋਣਾ ਸੀ 
ਐ ਕਾਸ਼ ਤੂੰ ਮੈ ਪਹਿਲਾ ਮਿਲਿਆ ਹੁੰਦਾ ਜੇ 
ਤਾਂ ਕਿੰਨਾ ਚੰਗਾ ਹੋਣਾ ਸੀ 

ਸਾਡੇ ਕਦਮ ਕਯੋ ਨੀ ਮਿਲਦੇ 
ਪਾਵੇ ਇੱਕਠੀਆਂ ਚਲਦੇ ਐ 
ਆਪਣੇ ਜੇਹ ਨੀ ਲੱਗਦੇ 
ਰਾਹ ਜੇਦੇ ਮਲਦੇ ਐ 

ਹਾਏ ਕਿਊਂ ਨੀ ਮਿਲਦਾ  
ਪੂਰਾ ਜਹਾਨ ਸਬਨੁ 
ਤੈਨੂੰ ਪੁੱਛਦੀ ਆਪੇ ਬਣਿਆ ਐ 
ਨਵੇਂ ਨਵੇਂ ਰੱਬ ਨੂੰ 
ਨਵੇਂ ਨਵੇਂ ਰੱਬ ਨੂੰ 

ਹੱਕ ਜ਼ਿੰਦਗੀ ਦੇ ਤੂੰ ਭਾਵੇ 
ਮੇਨੂ ਨਾ ਦਿੰਦਾ 
ਤੇਰੇ ਦਿਲ ਤੇ ਹਕ਼ ਮੈਂ ਪਾਉਣਾ ਸੀ 
ਐ ਕਾਸ਼ ਤੂੰ ਮੈ ਪਹਿਲਾ ਮਿਲਿਆ ਹੁੰਦਾ ਜੇ 
ਤਾਂ ਕਿੰਨਾ ਚੰਗਾ ਹੋਣਾ ਸੀ 
ਐ ਕਾਸ਼ ਤੂੰ ਮੈ ਪਹਿਲਾ ਮਿਲਿਆ ਹੁੰਦਾ ਜੇ 
ਤਾਂ ਕਿੰਨਾ ਚੰਗਾ ਹੋਣਾ ਸੀ 

ਮੇਰਾ ਪੂਰਾ ਹੋਕੇ ਵੀ 
ਕਿਓਂ ਪਿਆਰ ਅਧੂਰਾ ਐ 
ਕਿਓਂ ਫਿਕਾ ਹੀ ਲੱਗਦਾ 
ਭਾਵੇ ਰੰਗ ਦਾ ਗੂਹੜਾ ਐ 

ਮੈਂ ਕਰਿ ਵੀ ਜਾਣੀ ਹਾਂ 
ਮੈਂ ਕਰਦੀ ਵੀ ਰਹਿਣਾ 
ਤੂੰ ਮਾਨ ਆ ਮਾਣੇ ਯਾਰ 
ਤੂੰ ਹੀ ਮੇਰਾ ਗਹਣਾ  
ਤੂੰ ਹੀ ਮੇਰਾ ਗਹਣਾ  

ਕਿਲੇ ਬਣਾ ਕੇ ਤੇਰੀ ਮੈਨੂੰ ਕਿਸਮਤ ਨੇ 
ਹਾਏ ਜੀਤੀ ਨੂੰ ਹਰਾਉਣਾ ਸੀ 
ਐ ਕਾਸ਼ ਤੂੰ ਮੇਨੂ ਪਹਿਲਾ ਮਿਲਿਆ ਹੁੰਦਾ ਜੇ 
ਤਾਂ ਕਿੰਨਾ ਚੰਗਾ ਹੋਣਾ ਸੀ 
ਐ ਕਾਸ਼ ਤੂੰ ਮੈ ਪਹਿਲਾ ਮਿਲਿਆ ਹੁੰਦਾ ਜੇ 
ਤਾਂ ਕਿੰਨਾ ਚੰਗਾ ਹੋਣਾ ਸੀ 


Latest Songs Lyrics


Previous
Next Post »

If you have any doubts. Please let me know ConversionConversion EmoticonEmoticon