(ਹੂਰ ਮਿੱਤਰਾ ਦੀ) Hoor Mittran Di Lyrics - Jigar Ft. Sara Gurpal | Latest Punjabi Song 2020 | lyricskaint

Hoor Mittran Di lyrics by Jigar Ft Sara Gurpal is Latest Punjabi Songs 2020 is sung by Jigar featuring Sara Gurpal. Punjabi lyrics of Hoor Mittran Di Song is written by Narinder Batth and music in Hoor Mittran Di song lyrics is given by Ikky Singh. The Official Music Video of Hoor Mittran Di song lyrics by Jigar Ft Sara Gurpal is labelled by Bamb Beats.

hoor mittran di lyrics jigar ft. sara gurpal,hoor mittran di lyrics in punjabi
Hoor Mittran Di

Hoor Mittran Di Song Credits:-

Song: Hoor Mittran Di
Singer: Jigar
Music: Ikky Singh
Lyrics: Narinder Batth

Hoor Mittran Di Lyrics - Jigar

ਸੋਹਣੇ ਚੇਹਰੇ ਚਾਰ ਚੁਫੇਰੇ 
ਪਰ ਸਾਡੀ ਹੂਰ ਤੂੰ ਐ 
ਭੁਲੇਖਾ ਪੈਂਦਾ ਜੱਟੀਏ 
ਰੰਗ ਏ ਇੰਨਾ ਗੋਰਾ ਐ 
ਕਿ ਧੁੱਪੇ ਪਈ ਰੂਹ ਐ 

ਡਾਉਨ ਟਾਊਨ ਜਿੰਦੇ ਤੇ ਦੀਵਾਨਾ ਹੋਆ ਫਿਰਦੈ 
ਕੱਲਾ ਕੱਲਾ ਮੁੰਡਾ ਮਸਤਾਨਾ ਹੋਆ ਫਿਰਦੈ 
ਡਾਉਨ ਟਾਊਨ ਜਿੰਦੇ ਤੇ ਦੀਵਾਨਾ ਹੋਆ ਫਿਰਦੈ 
ਕੱਲਾ ਕੱਲਾ ਮੁੰਡਾ ਮਸਤਾਨਾ ਹੋਆ ਫਿਰਦੈ 
ਜਿਹੜੀ ਸੋਫਤ ਬੁੱਲਾਂ ਚ ਮੁਸਕਾਉਂਦੀ
ਉਹ ਹੂਰ ਮਿੱਤਰਾ ਦੀ 

ਜਿਹੜੀ ਪੋਲੀਆਂ ਹੱਥਾਂ ਨਾ ਗਿੱਧਾ ਪਾਉਂਦੀ 
ਹੋ ਜਿਹੜੀ ਪੋਲੀਆਂ ਹੱਥਾਂ ਨਾ ਗਿੱਧਾ ਪਾਉਂਦੀ 
ਉਹ ਹੂਰ ਮਿੱਤਰਾ ਦੀ 
ਜਿਹੜੀ ਪੋਲੀਆਂ ਹੱਥਾਂ ਨਾ ਗਿੱਧਾ ਪਾਉਂਦੀ 
ਉਹ ਹੂਰ ਮਿੱਤਰਾ ਦੀ 
ਜਿਹੜੀ ਪੋਲੀਆਂ ਹੱਥਾਂ ਨਾ ਗਿੱਧਾ ਪਾਉਂਦੀ 

ਇੱਲਤਾਂ ਕਰਾਚੀ ਯੋਧੇ ਗਜਰੇ ਦੀ ਸਾਉੰਡ ਨੇ 
ਵਾਰੇ ਜਾਂਦੇ ਜਿਥੋਂ ਇੰਗਲੈਂਡ ਵਾਲੇ ਪਾਉਂਡ ਨੇ
ਇੱਲਤਾਂ ਕਰਾਚੀ ਯੋਧੇ ਗਜਰੇ ਦੀ ਸਾਉੰਡ ਨੇ 
ਵਾਰੇ ਜਾਂਦੇ ਜਿਥੋਂ ਇੰਗਲੈਂਡ ਵਾਲੇ ਪਾਉਂਡ ਨੇ 

ਨਰਿੰਡੇਰਾ ਮਿਸ ਇਟਲੀ ਅੰਖਵਾਉਂਦੀ 
ਉਹ ਹੂਰ ਮਿੱਤਰਾ ਦੀ 
ਉਹ ਜਿਹੜੀ ਪੋਲੀਆਂ ਹੱਥਾਂ ਨਾ ਗਿੱਧਾ ਪਾਉਂਦੀ 
ਉਹ ਹੂਰ ਮਿੱਤਰਾ ਦੀ 
ਜਿਹੜੀ ਪੋਲੀਆਂ ਹੱਥਾਂ ਨਾ ਗਿੱਧਾ ਪਾਉਂਦੀ 
ਉਹ ਹੂਰ ਮਿੱਤਰਾ ਦੀ 
 ਜਿਹੜੀ ਪੋਲੀਆਂ ਹੱਥਾਂ ਨਾ ਗਿੱਧਾ ਪਾਉਂਦੀ 

ਹੋ ਲਾਲ ਬੁਗੱਟੀ ਤੇ, ਹੋ ਲਾਲ ਬੁਗੱਟੀ ਤੇ 
ਪਿੱਛੇ ਜੱਟ ਦੇ ਜੇਹੜੇ ਲਾਉਂਦੀ 
ਉਹ ਹੂਰ ਹਾਂ ਜੀ ਹਾਂ ਜੀ 
ਨੀ ਜਿਹੜਾ ਜਾਂ ਜਾਂ ਕੇ ਰੋਕਿਦੇ 
ਨੀ ਤੇਰੇ ਨਾਲ ਦਾ ਟੇਬਲ ਮਿੱਤਰਾਂ ਦਾ 
ਸਾਰੀ ਦੁਨੀਆਂ ਜਾਂਦੀ ਹਾਣਦੀਏ 
ਤੇਰੇ ਤੇ ਲੇਬਲ ਮਿੱਤਰਾਂ ਦਾ 

ਉਹ ਸਾਨੂ ਜਾਨ ਜਾਨ ਅਜਮਾਉਂਦੀ 
ਨਜ਼ਰਾਂ ਦਿਤਾ ਨਾਲ ਲਾਕਾਉਂਦੀ 

ਉਹ ਹੂਰ ਮਿੱਤਰਾ ਦੀ 
ਉਹ ਜਿਹੜੀ ਪੋਲੀਆਂ ਹੱਥਾਂ ਨਾ ਗਿੱਧਾ ਪਾਉਂਦੀ 
ਉਹ ਹੂਰ ਮਿੱਤਰਾ ਦੀ 
ਜਿਹੜੀ ਪੋਲੀਆਂ ਹੱਥਾਂ ਨਾ ਗਿੱਧਾ ਪਾਉਂਦੀ 
ਉਹ ਹੂਰ ਮਿੱਤਰਾ ਦੀ 

ਓਏ ਕਰਦਾ ਐ ਦਿਲ ਕੁੜੀ ਆਂਖੋਂ ਹੋਵੇ ਪਰੇ ਨਾ 
ਮਹਿਫ਼ਿਲ ਚ ਕਿਸੇ ਨੂੰ ਸ਼ਰਾਬ ਹਿੱਟ ਕਰੇ ਨਾ
ਓਏ ਕਰਦਾ ਐ ਦਿਲ ਕੁੜੀ ਆਂਖੋਂ ਹੋਵੇ ਪਰੇ ਨਾ 
ਮਹਿਫ਼ਿਲ ਚ ਕਿਸੇ ਨੂੰ ਸ਼ਰਾਬ ਹਿੱਟ ਕਰੇ ਨਾ 

ਉਹ ਸੁਨ ਰਹੈਥਮ ਫਿਰੇ ਨਸ਼ੇ ਆਉਂਦੀ 
ਉਹ ਹੂਰ ਮਿੱਤਰਾ ਦੀ 
ਜਿਹੜੀ ਪੋਲੀਆਂ ਹੱਥਾਂ ਨਾ ਗਿੱਧਾ ਪਾਉਂਦੀ 
ਉਹ ਜਿਹੜੀ ਪੋਲੀਆਂ ਹੱਥਾਂ ਨਾ ਗਿੱਧਾ ਪਾਉਂਦੀ 
ਉਹ ਹੂਰ ਮਿੱਤਰਾ ਦੀ 

ਜਿਹੜੀ ਪੋਲੀਆਂ ਹੱਥਾਂ ਨਾ ਗਿੱਧਾ ਪਾਉਂਦੀ 
ਉਹ ਹੂਰ ਮਿੱਤਰਾ ਦੀ 
ਜਿਹੜੀ ਪੋਲੀਆਂ ਹੱਥਾਂ ਨਾ ਗਿੱਧਾ ਪਾਉਂਦੀ
ਹੋ ਲਾਲ ਬੁਗੱਟੀ ਤੇ, ਹੋ ਲਾਲ ਬੁਗੱਟੀ ਤੇ 
ਪਿੱਛੇ ਜੱਟ ਦੇ ਗੇਹੜੇ ਲਾਉਂਦੀ 
ਉਹ ਹੂਰ ਮਿੱਤਰਾ ਦੀ 
ਜਿਹੜੀ ਪੋਲੀਆਂ ਹੱਥਾਂ ਨਾ ਗਿੱਧਾ ਪਾਉਂਦੀ 
ਉਹ ਹੂਰ ਮਿੱਤਰਾ ਦੀ 



Latest Songs Lyrics

Previous
Next Post »

If you have any doubts. Please let me know ConversionConversion EmoticonEmoticon